ਪੜਚੋਲ ਕਰੋ
Advertisement
Diwali ਤੋਂ ਪਹਿਲਾਂ ਆਪਣੇ ਕੰਜੂਸ ਬੌਸ ਨੂੰ ਵਿਖਾਓ ਇਹ ਵੀਡੀਓ
Diwali ਤੋਂ ਪਹਿਲਾਂ ਆਪਣੇ ਕੰਜੂਸ ਬੌਸ ਨੂੰ ਵਿਖਾਓ ਇਹ ਵੀਡੀਓ
ਇਹ ਤਸਵੀਰਾਂ ਨੇ ਚੇਨਈ, ਤਾਮਿਲਨਾਡੂ ਦੀਆਂ ਜਿਥੇ ਇੱਕ ਗਹਿਣਿਆਂ ਦੀ ਦੁਕਾਨ ਦੇ ਮਾਲਕ ਨੇ ਦੀਵਾਲੀ ਮੌਕੇ ਆਪਣੇ ਸਟਾਫ਼ ਨੂੰ ਕੀਮਤੀ ਗਿਫ਼੍ਟ ਦਿੱਤੇ ਹਨ |
ਜੀ ਹਾਂ ਇਸ ਸੁਨਿਆਰੇ ਨੇ ਆਪਣੇ ਸ਼ੋਅ ਰੂਮ 'ਚ ਕੰਮ ਕਰਨ ਵਾਲੇ ਸਟਾਫ਼ ਨੂੰ ਦੀਵਾਲੀ ਗਿਫਟਸ ਵਜੋਂ ਕਾਰਾਂ ਅਤੇ ਮੋਟਰ ਸਾਈਕਲਾਂ ਦਾ ਗਿਫ਼੍ਟ ਕੀਤੀਆਂ ਹਨ |
ਸੁਨਿਆਰੇ ਜੈਅੰਤੀ ਲਾਲ ਦਾ ਕਹਿਣਾ ਹੈ ਕਿ ਉਸਦੇ ਇਨਾਂ ਸਾਥੀ ਕਰਮਚਾਰੀਆਂ ਨੇ ਉਸਦੇ ਉਤਰਾਅ-ਚੜ੍ਹਾਅ ਦੇ ਦੌਰਾਨਕੰਮ ਕੀਤਾ ਹੈ। ਸੋ ਇਹ ਉਨ੍ਹਾਂ ਦੇ ਕੰਮ ਨੂੰ ਉਤਸ਼ਾਹਿਤ ਕਰਨ ਲਈ ਹੈ।ਦੱਸ ਦਈਏ ਕਿ ਸੁਨਿਆਰੇ ਨੇ ਆਪਣੇ ਸਟਾਫ ਦੇ 10 ਲੋਕਾਂ ਨੂੰ ਕਾਰਾਂ ਅਤੇ 20 ਨੂੰ ਬਾਈਕ ਦਿੱਤੀ ਹੈ |
ਪੰਜਾਬ
ਭਾਰਤੀ ਜੁਨੀਅਰ ਹਾਕੀ ਟੀਮ ਦੀ ਪਾਕਿਸਤਾਨ 'ਤੇ ਸ਼ਾਨਦਾਰ ਜਿੱਤ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਦੇਸ਼
ਪੰਜਾਬ
ਟ੍ਰੈਂਡਿੰਗ ਟੌਪਿਕ
Advertisement