ਪੜਚੋਲ ਕਰੋ

Gangster Dilpreet baba : Punjab 'ਚ ਵੱਡੀ ਵਾਰਦਾਤ ਕਰਨ ਦੀ ਫ਼ਿਰਾਕ 'ਚ ਸੀ ਗੈਂਗਸਟਰ,5 ਕਾਬੂ

Search

 menu

9+

Avatar image

Krishnayan Gauraksha
krishnayangauraksha.org/Feed/Gaugrass
Visit site
Ad 1 of 2 ·
1:36
krishnayangauraksha.org/feed/gau...
4

LIVE

#gangsterdilpreetbaba #mohalipolice #punjabnews
Gangster Dilpreet baba : Punjab 'ਚ ਵੱਡੀ ਵਾਰਦਾਤ ਕਰਨ ਦੀ ਫ਼ਿਰਾਕ 'ਚ ਸੀ ਗੈਂਗਸਟਰ,5 ਕਾਬੂ
42 watching nowStarted streaming 2 hours ago

65

DISLIKE

SHARE

SAVE

ABP Sanjha
1.45M subscribers
Gangster Dilpreet baba : Punjab  'ਚ ਵੱਡੀ ਵਾਰਦਾਤ ਕਰਨ ਦੀ ਫ਼ਿਰਾਕ 'ਚ ਸੀ ਗੈਂਗਸਟਰ,5 ਕਾਬੂ
#gangsterdilpreetbaba #mohalipolice #punjabnews 
ਗੈਂਗਸਟਰ ਦਿਲਪ੍ਰੀਤ ਬਾਬਾ ਦੇ 5 ਸਾਥੀ ਕਾਬੂ 
ਗੈਂਗਸਟਰਾਂ ਕੋਲੋਂ ਅਸਲਾ ਬਰਾਮਦ 
ਵੱਡੀ ਵਾਰਦਾਤ ਕਰਨ ਦੀ ਫ਼ਿਰਾਕ 'ਚ ਸੀ ਗੈਂਗਸਟਰ 
ਮੋਹਾਲੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ 

ਵੱਡੀ ਖ਼ਬਰ ਸਾਹਮਣੇ ਆਈ ਹੈ ਗੈਂਗਸਟਰ ਦਿਲਪ੍ਰੀਤ ਸਿੰਘ ਉੱਰਫ ਬਾਬਾ ਨੂੰ ਲੈ ਕੇ 
ਜਿਸਦੀ ਗੈਂਗ ਦੇ  5 ਮੈਂਬਰਾਂ ਨੂੰ ਪੁਲਿਸ ਨੇ ਧਰ ਦਬੋਚਿਆ ਹੈ |
ਗੈਂਗਸਟਰ ਦੇ ਸਾਥੀਆਂ ਕੋਲੋਂ ਭਾਰੀ ਮਾਤਰਾ 'ਚ ਅਸਲਾ ਵੀ ਬਰਾਮਦ ਹੋਇਆ ਹੈ |
ਜੀ ਹਾਂ ਮੋਹਾਲੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ | ਮੁਖਬਰ ਦੀ ਸੂਚਨਾ 'ਤੇ ਪੁਲਿਸ ਨੇ ਗੈਂਗਸਟਰ ਦਿਲਪ੍ਰੀਤ ਸਿੰਘ ਉੱਰਫ ਬਾਬਾ ਅਤੇ ਜਸਪਾਲ ਸਿੰਘ ਉੱਰਫ ਜੱਸੀ ਦੀ ਗੈਂਗ ਦੇ 5 ਮੈਂਬਰਾਂ ਨੂੰ ਕਾਬੂ ਕਰ ਲਿਆ ਹੈ | ਦੱਸਿਆ ਜਾ ਰਿਹਾ ਹੈ ਕਿ ਉਕਤ ਗੈਂਗਸਟਰਾਂ ਕੋਲੋਂ ਭਾਰੀ ਮਾਤਰਾ 'ਚ ਹਥਿਆਰ ਬਰਾਮਦ ਹੋਏ ਨੇ ਤੇ ਇਨ੍ਹਾਂ ਹਥਿਆਰਾਂ ਨਾਲ ਉਹ ਪੰਜਾਬ 'ਚ ਕੋਈ ਵੱਡੀ ਵਾਰਦਾਤ ਕਰਨ ਦੀ ਫ਼ਿਰਾਕ 'ਚ ਸੀ  | ਪੁਲਿਸ ਵਲੋਂ ਇਨ੍ਹਾਂ ਗੈਂਗਸਟਰਾਂ ਦੀ ਗਿਰਫਤਾਰੀ ਬਾਰੇ ਪ੍ਰੈਸ ਕਾਨਫ਼ਰੰਸ ਕਰਕੇ ਵੱਡੇ ਖ਼ੁਲਾਸੇ ਵੀ ਕੀਤੇ ਗਏ ਹਨ |
Subscribe Our Channel: https://www.youtube.com/channel/UCYGZ...

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-l... 
Download ABP App for Android: https://play.google.com/store/apps/de...

ਵੀਡੀਓਜ਼ ਖ਼ਬਰਾਂ

MLA ਗੋਗੀ ਦੇ ਅੰਤਿਮ ਸੰਸਕਾਰ 'ਚ ਪਹੁੰਚੇ CM Bhagwant Mann ਹੋਏ ਭਾਵੁਕ | Ludhiana | Abp Sanjha | Live...

ਸ਼ਾਟ ਵੀਡੀਓ ਖ਼ਬਰਾਂ

ਹੋਰ ਵੇਖੋ
Advertisement

ਫੋਟੋਗੈਲਰੀ

Advertisement

ਵੀਡੀਓਜ਼

MLA ਗੋਗੀ ਦੇ ਅੰਤਿਮ ਸੰਸਕਾਰ 'ਚ ਪਹੁੰਚੇ CM Bhagwant Mann ਹੋਏ ਭਾਵੁਕ | Ludhiana | Abp Sanjha | Live...MLA Gurpreet Gogi ਦੀ ਮੌਤ 'ਤੇ ਰੋ ਪਏ ਭਾਰਤ ਭੂਸ਼ਨ ਆਸ਼ੂMLA Gurpreet Gogi | ਕੀ ਹੋਇਆ ਵਿਧਾਇਕ ਗੋਗੀ ਨਾਲ? ਕਿਵੇਂ ਚੱਲੀ ਗੋਲੀ... | LUDHIANA | ABP SANJHARavneet Bittu | ਰਵਨੀਤ ਬਿੱਟੂ ਦੀ ਕਿਸਾਨਾਂ ਨੂੰ ਟਿੱਚਰ, ਕਿਹਾ ਕਿਸਾਨ... | Farmers Protest | DALLEWAL
Advertisement

ਟਾਪ ਹੈਡਲਾਈਨ

Watch Video: 10 ਸਾਲ ਬਾਅਦ ਇੰਜੀਨੀਅਰਿੰਗ ਦੀ ਡਿਗਰੀ ਲੈਣ ਕਾਲਜ ਪਹੁੰਚਿਆ ਬਾਲੀਵੁੱਡ ਦਾ ਇਹ ਸੁਪਰ ਸਟਾਰ, ਕਾਲਜ ਤੇ ਟੀਚਰਾਂ ਨੂੰ ਦੇਖ ਹੋਇਆ ਭਾਵੁਕ, ਦੇਖੋ ਵੀਡੀਓ

ਲਾਸ ਏਂਜਲਸ ਦੀ ਭਿਆਨਕ ਅੱਗ ਕਾਰਨ ਅਮਰੀਕੀ ਬੀਮਾ ਕੰਪਨੀਆਂ ਹੋ ਜਾਣਗੀਆਂ ਕੰਗਾਲ! ਦੇਣੇ ਪੈਣਗੇ ਇੰਨੇ ਅਰਬਾਂ ਰੁਪਏ

ਚੈਂਪੀਅਨਸ ਟਰਾਫੀ ਲਈ ਟੀਮ ਇੰਡੀਆ ਦਾ ਐਲਾਨ, ਸੰਜੂ-ਸੂਰਿਆ ਦੀ ਛੁੱਟੀ, ਜਡੇਜਾ-ਸ਼ਮੀ ਦੀ ਵਾਪਸੀ

ਜਲੰਧਰ 'ਚ ਆਪ ਦੇ ਵਿਨੀਤ ਧੀਰ ਬਣੇ ਮੇਅਰ, 46 ਕੌਂਸਲਰਾਂ ਦਾ ਮਿਲਿਆ ਸਮਰਥਨ, ਚੋਣਾਂ 'ਚ ਨਹੀਂ ਮਿਲਿਆ ਸੀ ਬਹੁਮਤ, ਜਾਣੋ ਕੀ ਲੜਾਈ ਤਿਕੜਮ ?

ABP Premium
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼

ਪੰਜਾਬ 'ਚ Jeweller ਦਾ ਸ਼ਰੇਆਮ ਕਤਲ, ਲੈਣ-ਦੇਣ ਨੂੰ ਲੈ ਕੇ ਹੋਇਆ ਝਗੜਾ, CCTV ਵਾਇਰਲ

BCCI ਨੇ ਸੱਦੀ ਮੀਟਿੰਗ, ਗੰਭੀਰ ਤੇ ਅਗਰਕਰ ਮਿਲਕੇ ਰੋਹਿਤ ਤੇ ਵਿਰਾਟ ਦੇ ਭਵਿੱਖ 'ਤੇ ਲੈਣਗੇ ਵੱਡਾ ਫੈਸਲਾ...!

'90 ਘੰਟੇ ਦਫਤਰ 'ਚ ਬਿਤਾਉਣ' ਦੇ ਮੁੱਦੇ 'ਤੇ ਛਿੜੀ ਬਹਿਸ 'ਤੇ ਆਨੰਦ ਮਹਿੰਦਰਾ ਦਾ ਆਇਆ ਜਵਾਬ, ਬੋਲੇ- 'My wife is wonderful, I love staring at her'

Los Angeles 'ਚ ਅੱਗ ਦਾ ਤਾਂਡਵ, ਕਈ ਮੌਤਾਂ, 1,50,000 ਲੋਕ ਹੋਏ ਬੇਘਰ, ਕੰਬ ਜਾਵੇਗੀ ਰੂਹ, ਲੱਗਦਾ ਜਿਵੇਂ ਚੱਲਿਆ ਹੋਵੇ ਪ੍ਰਮਾਣੂ ਬੰਬ, ਦੇਖੋ ਵੀਡੀਓ

Embed widget