ਪੜਚੋਲ ਕਰੋ
Mohali Loot : ਮੁਹਾਲੀ 'ਚ ਹਥਿਆਰਾਂ ਦੀ ਨੋਕ 'ਤੇ ਲੁੱਟੀ ਕਾਰ, Phase 6 ਨੇੜੇ ਵਾਪਰੀ ਘਟਨਾ
Mohali Loot : ਮੁਹਾਲੀ 'ਚ ਹਥਿਆਰਾਂ ਦੀ ਨੋਕ 'ਤੇ ਲੁੱਟੀ ਕਾਰ, Phase 6 ਨੇੜੇ ਵਾਪਰੀ ਘਟਨਾ
#Punjabnews #Mohali #loot #Phase6 #abpsanjha
ਲੁਟੇਰਿਆਂ ਦੇ ਹੌਂਸਲੇ ਬੁਲੰਦ
ਮੁਹਾਲੀ 'ਚ ਹਥਿਆਰਾਂ ਦੀ ਨੋਕ 'ਤੇ ਲੁੱਟੀ ਕਾਰ
ਮੁਹਾਲੀ ਦੇ ਫੇਜ਼-6 ਨੇੜੇ ਵਾਪਰੀ ਘਟਨਾ
ਲੁਟੇਰਿਆਂ ਦੀ ਭਾਲ 'ਚ ਜੁਟੀ ਪੁਲਿਸ
ਮੋਹਾਲੀ 'ਚ ਹਰਿਆਣਾ ਦੇ ਰਹਿਣ ਵਾਲੇ ਸੰਜੀਵ ਕੌਸ਼ਿਕ ਨਾਂ ਦੇ ਵਿਅਕਤੀ ਦੀ ਕਾਰ ਲੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਪੀੜਤ ਕਾਰ ਚਾਲਕ ਮੁਤਾਬਕ ਲੁਟੇਰਿਆਂ ਦੀ ਗਿਣਤੀ 4 ਸੀ, ਜਿਨ੍ਹਾਂ ਨੇ ਹਥਿਆਰਾਂ ਦੇ ਜ਼ੋਰ 'ਤੇ ਕਾਰ ਦੀ ਚਾਬੀ ਖੋਹ ਕੇ ਕਾਰ ਚਾਲਕ ਦਾ ਪਰਸ ਖੋਹ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ।ਇਹ ਘਟਨਾ ਮੁਹਾਲੀ ਦੇ ਫੇਜ਼-6 ਨੇੜੇ ਵਾਪਰੀ ਹੈ ਤੇ ਪੁਲਿ੍ਸ ਸੂਟਨਾ ਮਿਲਦੇ ਹੀ ਲੁਟੇਰਿਆਂ ਦੀ ਭਾਲ 'ਚ ਜੁਟ ਗਈ ਹੈ.
ਹੋਰ ਵੇਖੋ






















