Iphone 16 ਦੀ ਸੇਲ ਸ਼ੁਰੂ, ਆਈਫੋਨ 16 ਸੀਰੀਜ਼ ਦੀ ਕੀਮਤ ਅਤੇ ਫੀਚਰਸ ਕੀ ਹਨ?
Chandigarh
Report: Ashraph Dhuddy
ਦੇਸ਼ ਭਰ ਦੇ ਵਿੱਚ ਆਈਫੋਨ 16 ਦੀ ਸੇਲ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ।
ਚੰਡੀਗੜ੍ਹ ਦੇ ਵਿੱਚ ਪਹਿਲਾ ਆਈਫੋਨ ਗੁਰਪ੍ਰੀਤ ਸਿੰਘ ਨੇ ਖਰੀਦਿਆ
ਤਸਵੀਰਾਂ ਚੰਡੀਗੜ੍ਹ ਦੀਆਂ ਹਨ ਆਈਫੋਨ ਸਟੋਰ ਦੇ ਉੱਪਰ ਲੋਕ ਸਵੇਰ ਤੋਂ ਹੀ ਆਈਫੋਨ ਦੀ ਖਰੀਦਦਾਰੀ ਕਰਨ ਪਹੁੰਚ ਰਹੇ ਹਨ
ਆਫੋਨ ਨੂੰ ਪਸੰਦ ਕਰਨ ਵਾਲੇ ਅਤੇ ਪਿਆਰ ਕਰਨ ਵਾਲੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਆਫੋਨ ਯੂਜ਼ਰ ਰਹੇ ਹਨ ਅਤੇ ਜਦੋਂ ਵੀ ਕੋਈ ਨਵਾਂ ਆਈਫੋਨ ਲਾਂਚ ਹੁੰਦਾ ਹੈ ਤਾਂ ਉਹ ਪਹਿਲੀ ਸੇਲ ਦੇ ਵਿੱਚ ਪਹਿਲਾਂ ਖਰੀਦਣਾ ਪਸੰਦ ਕਰਦੇ ਨੇ ਇਹ ਉਹਨਾਂ ਦਾ ਸ਼ੌਂਕ ਵੀ ਹੈ ਤੇ ਪੈਸ਼ਨ ਵੀ
ਆਈਫੋਨ 16 ਦੀ ਜੇਕਰ ਗੱਲ ਕਰੀਏ ਤਾਂ ਆਈਫੋਨ 16 ਦੀ ਕੀਮਤ 79990rs ਰੱਖੀ ਗਈ ਹੈ
ਇਸ ਦੇ ਨਾਲ ਹੀ ਕਈ ਬੈਂਕਾਂ ਦੇ ਵੱਲੋਂ ਸਕੀਮਸ ਦੇ ਰਾਹੀਂ ਕੈਸ਼ਬੈਕ ਵੀ ਦਿੱਤਾ ਜਾ ਰਿਹਾ ਹੈ।






















