ਪੜਚੋਲ ਕਰੋ
Advertisement
ਜੈ ਜਵਾਨ ਜੈ ਕਿਸਾਨ: ਏਬੀਪੀ ਸਾਂਝਾ ਦੀ ਖ਼ਾਸ ਪੇਸ਼ਕਸ਼ ਵਿੱਚ ਪੁਲਵਾਮਾ ਅਟੈਕ ਦੌਰਾਨ ਸ਼ਹੀਦ ਹੋਏ ਸੁਖਜਿੰਦਰ ਸਿੰਘ ਦੀ ਕਹਾਣੀ
ਸੁਖਜਿੰਦਰ ਸਿੰਘ ‘ਚ ਬਚਪਨ ਤੋਂ ਦੇਸ਼ ਸੇਵਾ ਦਾ ਸੀ ਜਜ਼ਬਾ
12ਵੀਂ ਜਮਾਤ ਬਾਅਦ CRPF ‘ਚ ਭਰਤੀ ਹੋਇਆ ਸੀ ਸੁਖਜਿੰਦਰ ਿਸੰਘ
14 ਫਰਵਰੀ, 2019 ਨੂੰ ਪੁਲਵਾਮਾ ਅਟੈਕ ’ਚ ਹਾਸਿਲ ਕੀਤੀ ਸ਼ਹਾਦਤ
14 ਫਰਵਰੀ ਨੂੰ ਸੁਖਜਿੰਦਰ ਨੇ ਪਤਨੀ ਨੂੰ ਭੇਜੀ ਸੀ ਇੱਕ ਵੀਡੀਓ
16 ਸਾਲ ਸੁਖਜਿੰਦਰ ਸਿੰਘ ਨੇ ਦੇਸ਼ ਦੀ ਕੀਤੀ ਸੇਵਾ
ਸੁਖਜਿੰਦਰ ਸਿੰਘ ਦਾ ਢਾਈ ਵਰ੍ਹਿਆਂ ਹੈ ਦਾ ਮਾਸੂਮ ਬੇਟਾ
ਪਿਤਾ ਦੀ ਸ਼ਹਾਦਤ ਵੇਲੇ ਬੇਟੇ ਦੀ ਉਮਰ ਸੀ ਮਹਿਜ 6 ਮਹੀਨੇ
ਪਰਿਵਾਰ ਦੇ ਜ਼ਹਿਨ ‘ਚ ਹਰ ਪਲ ਜਿਉੰਦਾ ਸੁਖਜਿੰਦਰ ਸਿੰਘ
ਅਜੇ ਵੀ ਲੱਗਦਾ ਕਿ ਉਹ ਕਿਸੇ ਦਿਨ ਮੁੜ ਆਵੇਗਾ-ਸ਼ਹੀਦ ਦਾ ਭਰਾ
CRPF ਦੀ 76ਵੀਂ ਬਟਾਲੀਅਨ ‘ਚ ਤੈਨਾਤ ਸਨ ਸੁਖਜਿੰਦਰ ਸਿੰਘ
ਪਰਿਵਾਰ ਸਰਕਾਰੀ ਵਾਅਦੇ ਵਫਾ ਨਾ ਹੋਣ ਕਰਕੇ ਪਰੇਸ਼ਾਨ
ਨੌਕਰੀ ਅਤੇ ਸਟੇਡੀਅਮ ਬਣਾਉਣ ਦਾ ਵਾਅਦਾ ਨਹੀਂ ਹੋਇਆ ਵਫਾ
ਬਿਜਲੀ ਦਾ ਬਿੱਲ ਤੇ ਕਰਜ਼ਾ ਮੁਆਫੀ ਦਾ ਸੀ ਵਾਅਦਾ-ਗੁਰਜੰਟ ਸਿੰਘ
ਵਾਅਦੇ ਵਫਾ ਹੋਣ ਦੀ ਉਡੀਕ ‘ਚ ਸ਼ਹੀਦ ਸੁਖਜਿੰਦਰ ਦਾ ਪਰਿਵਾਰ
ਸ਼ਹੀਦ ਦੇ ਭਰਾ ਗੁਰਜੰਟ ਿਸੰਘ ਨੇ ਸਰਕਾਰ ਨਾਲ ਗਿਲੇ ਕੀਤੇ ਜ਼ਾਹਿਰ
ਸਰਕਾਰ ਨੂੰ ਕਿਸਾਨਾਂ ਅਤੇ ਜਵਾਨਾਂ ਦੀ ਸੁਣਨੀ ਚਾਹੀਦੀ-ਗੁਰਜੰਟ ਸਿੰਘ
ਸੁਖਜਿੰਦਰ ਸਿੰਘ ਹੱਥੀ ਖੇਤੀ ਕਰਿਆ ਕਰਦਾ ਸੀ-ਗੁਰਜੰਟ ਸਿੰਘ
2 ਏਕੜ ਜ਼ਮੀਨ ‘ਤੇ ਖੇਤੀ ਕਰਦਾ ਸ਼ਹੀਦ ਦਾ ਪਰਿਵਾਰ
ਸਰਕਾਰ ਕਿਸਾਨਾਂ ਦੀ ਨਹੀਂ ਕਰ ਰਹੀ ਸੁਣਵਾਈ-ਸ਼ਹੀਦ ਦਾ ਭਰਾ

Tags :
Farmer Protest Kisan Andolan Singhu Border Delhi Border Indian Army Pulwama Attack Abp Sanjha Abp Live Kisan Protest In Delhi Jai Jawan Jai Kisan Village To Border.ABP Sanjha Special Show Pulwama Attack Shaheed Latest Abp Sanjha Show Farmers New Show EXCLUSIVE Show 2021 Sukhjinder Singh Martyr Sukhjinder Singh Shaheed Sukhjinder Singh Sukhjinder Singh Father On Farmer Protest Shaheed Sukhjinder Brother On Pulwama Kisan Jathaਪੰਜਾਬ
Ranjit Singh Dhadrianwale Rape Murder Case |ਰੇਪ ਨਹੀਂ ਸਾਜਿਸ਼ ਢੱਡਰੀਆਂ ਵਾਲੇ ਦਾ ਵੱਡਾ ਖ਼ੁਲਾਸਾ! |Abp Sanjha
MC Election |Raja Warring | Partap Bazwa | ਨਗਰ ਨਿਗਮ ਚੋਣਾਂ 'ਤੋਂ ਬਾਅਦ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਲਾਈਵ!
ਵੱਡੇ ਹਾਦਸੇ ਤੋਂ ਬਾਅਦ ਦਹਿਲਿਆ ਪੰਜਾਬ,ਹਾਦਸੇ ਨੇ ਲਈ ਮਾਸੂਮ ਜ਼ਿੰਦਗੀਆਂ ਦੀ ਜਾਨ |
MC Election Result | ਨਗਰ ਨਿਗਮ ਚੋਣਾਂ 'ਚ ਕਿਸਨੇ ਮਾਰੀ ਬਾਜ਼ੀ! ਦੇਖੋ ਖਾਸ ਰਿਪੋਰਟ
Giyani Harpreet Singh| ਸੰਗਤਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਆਰੋਪ ਲਾਉਣ ਵਾਲੇ ਸ਼ਖਸ ਦੇ ਕੀਤੇ ਖੁਲਾਸੇ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement