Khanna Shiv Mandir Incident |ਮੁਲਜ਼ਮ ਕਾਬੂ,CM ਮਾਨ ਨੂੰ ਮਿਲੇ ਹਿੰਦੂ ਸੰਤ ਤੇ ਜਥੇਬੰਦੀਆਂ
Khanna Shiv Mandir Incident |ਮੁਲਜ਼ਮ ਕਾਬੂ,CM ਮਾਨ ਨੂੰ ਮਿਲੇ ਹਿੰਦੂ ਸੰਤ ਤੇ ਜਥੇਬੰਦੀਆਂ
'ਜਿਵੇਂ ਕਹਿੰਦੇ ਹਨ -ਉਸੀ ਤਰ੍ਹਾਂ ਦੇ ਹਨ'
ਹਿੰਦੂ ਮਹੰਤਾਂ ਨੇ ਕੀਤੀ CM ਮਾਨ ਦੀ ਤਾਰੀਫ਼
Khanna ਸ਼ਿਵ ਮੰਦਿਰ ਚੋਰੀ ਤੇ ਬੇਅਦਬੀ ਮਾਮਲਾ
ਪੁਲਿਸ ਨੇ ਕਾਬੂ ਕੀਤੇ ਮੁਲਜ਼ਮ
CM ਮਾਨ ਨੂੰ ਮਿਲੇ ਹਿੰਦੂ ਸੰਤ ਤੇ ਜਥੇਬੰਦੀਆਂ
CM ਪੰਜਾਬ ਭਗਵੰਤ ਮਾਨ ਦੇ ਨਾਲ ਕੁਝ ਹਿੰਦੂ ਮਹੰਤਾਂ ਤੇ ਜਥੇਬੰਦੀਆਂ ਨੇ ਮੁਲਾਕਾਤ ਕੀਤੀ ਹੈ |
ਦਰਅਸਲ ਬਹੁਚਰਚਿਤ ਖੰਨਾ ਸ਼ਿਵ ਮੰਦਿਰ ਚੋਰੀ ਤੇ ਸ਼ਿਵਲਿੰਗ ਖੰਡਿਤ ਮਾਮਲੇ ਚ ਮੁਲਜ਼ਮਾਂ
ਦੇ ਫੜ੍ਹੇ ਜਾਣ ਤੋਂ ਬਾਅਦ ਹਿੰਦੂ ਸੰਤਾਂ ਤੇ ਜਥੇਬੰਦੀਆਂ CM ਮਾਨ ਦਾ ਧਨਵਾਦ ਕਰਨ ਪਹੁੰਚੇ |
ਮੁਲਾਕਾਤ ਤੋਂ ਬਾਅਦ ਹਿੰਦੂ ਆਗੂਆਂ ਨੇ ਮੁਲਜ਼ਮਾਂ ਦੀ ਗਿਰਫਤਾਰੀ ਤੇ ਸੰਤੁਸ਼ਟੀ ਜਤਾਈ
ਤੇ ਮਾਨ ਸਰਕਾਰ ਦੀ ਤਾਰੀਫ ਕੀਤੀ |CM ਪੰਜਾਬ ਭਗਵੰਤ ਮਾਨ ਦੇ ਨਾਲ ਕੁਝ ਹਿੰਦੂ ਮਹੰਤਾਂ ਤੇ ਜਥੇਬੰਦੀਆਂ ਨੇ ਮੁਲਾਕਾਤ ਕੀਤੀ ਹੈ |
ਹਿੰਦੂ ਮਹੰਤਾਂ ਨੇ ਕੀਤੀ CM ਮਾਨ ਦੀ ਤਾਰੀਫ਼






















