ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Khemkaran Firing । ਖੇਮਕਰਨ 'ਚ ਨੌਜਵਾਨਾਂ ਨੇ ਅੰਨ੍ਹੇਵਾਹ ਕੱਢੇ ਹਵਾਈ ਫਾਇਰ
Khemkaran Firing । ਖੇਮਕਰਨ 'ਚ ਨੌਜਵਾਨਾਂ ਨੇ ਅੰਨ੍ਹੇਵਾਹ ਕੱਢੇ ਹਵਾਈ ਫਾਇਰ
ਪੰਜਾਬ ਸਰਕਾਰ ਵੱਲੋਂ ਹਥਿਆਰਾਂ ਦੀ ਨੁਮਾਇਸ਼ 'ਤੇ ਪਾਬੰਦੀ ਲਗਾਈ ਗਈ ਐ....ਪਰ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਠੱਠਾ ਤੋਂ ਇਕ ਵੀਡੀਓ ਸਾਹਮਣੇ ਆਇਆ ਜਿਸ 'ਚ ਸ਼ਰੇਆਮ ਨੌਜਵਾਨ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਨੇ...ਵੀਡੀਓ ਦੇਖਿਆ ਸਾਫ ਜਾ ਸਕਦੇ ਕਿਵੇਂ ਕਿ ਵਿਆਹ ਸਮਾਗਮ ਚ ਡੀਜੇ 'ਤੇ ਨੱਚਦੇ ਨੌਜਵਾਨ ਅੰਨ੍ਹੇਵਾਹ ਹਵਾਈ ਫਾਇਰ ਕਰ ਰਹੇ ਨੇ...ਤਿੰਨ ਤੋਂ ਚਾਰ ਇਸ ਵੀਡੀਓ ਫਾਈਰਿੰਗ ਕਰਦੇ ਦਿਖਾਈ ਦੇ ਰਹੇ ਨੇ..ਪਾਬੰਦੀ ਲੱਗੀ ਹੋਣ ਬਵਾਜੂਦ ਬੁੰਦੂਕਬਾਜ਼ ਬਾਜ਼ ਨਹੀਂ ਆ..ਹਾਲਾਂਕਿ ਪੰਜਾਬ ਸਰਕਾਰ ਵੱਲੋਂ ਗਨ ਕਲਚਰ ਨੂੰ ਪ੍ਰਮੋਟ ਕਰਨ 'ਤੇ ਪੂਰਨ ਪਾਬੰਦੀ ਲਾਈ ਗਈ....
ਹਾਲਾਂਕਿ ਇਸ ਬਾਬਤ ਤਰਨਤਾਰਨ ਦੇ ਐਸਐਸਪੀ ਗੁਰਮੀਤ ਚੌਹਾਨ ਨੇ ਜਾਣਕਾਰੀ ਦਿੱਤੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਨੌਜਵਾਨਾਂ ਦੀ ਸ਼ਨਾਖਤ ਕੀਤੀ ਜਾ ਰਹੀ ਤੇ ਜਲਦ ਕਾਰਵਾਈ ਕੀਤੀ ਜਾਵੇਗੀ...
ਪੰਜਾਬ
![Sarabjeet Khalsa| 'ਸਹੁੰ ਚੁਕਾਉਣ ਬਾਅਦ ਹੁਣ ਕੋਸ਼ਿਸ਼ ਰਿਹਾਈ ਦੀ ਹੋਵੇਗੀ'](https://feeds.abplive.com/onecms/images/uploaded-images/2024/07/05/b3fa85459502c9090d5ab2b40df3016a1720163615927804_original.jpg?impolicy=abp_cdn&imwidth=470)
Sarabjeet Khalsa| 'ਸਹੁੰ ਚੁਕਾਉਣ ਬਾਅਦ ਹੁਣ ਕੋਸ਼ਿਸ਼ ਰਿਹਾਈ ਦੀ ਹੋਵੇਗੀ'
View More
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਪੰਜਾਬ
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)
Advertisement