ਅਮਰੀਕਾ ਤੋਂ ਡਿਪੋਰਟ ਹੋਏ ਲੋਕਾਂ ਦੀ ਲਿਸਟ ਜਾਰੀ!
ਅਮਰੀਕਾ ਦੇ ਰਾਸ਼ਟਰਪਤੀ ਬਣਦੇ ਹੀ ਡੋਨਲਡ ਟਰੰਪ ਨੇ ਗੈਰ ਕਾਨੂਨੀ ਤੌਰ ਤੇ ਰਹਿ ਰਹੇ ਲੋਕਾਂ ਦੇ ਵਿਰੁੱਧ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਨੂੰ ਲੈ ਕੇ ਜਹਾਜ਼ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੇ ਉਤਰਿਆ ਹੈ। ਕਿ ਇਹਨਾਂ ਦੇ ਵਿੱਚ ਕਈ ਅਜਿਹੇ ਲੋਕ ਹੋ ਸਕਦੇ ਨੇ ਜਿਹਨਾਂ ਦੇ ਵਿਰੁੱਧ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਅਪਰਾਧਿਕ ਮਾਮਲੇ ਦਰਜ ਹੋਣ ਅਜਿਹੀ ਸਥਿਤੀ ਦੇ ਵਿੱਚ ਉਹਨਾਂ ਲੋਕਾਂ ਦੀ ਪਹਿਚਾਣ ਵੀ ਕੀਤੀ ਜਾਵੇਗੀ ਤੇ ਮੌਕੇ ਤੇ ਹੀ ਉਹਨਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ। ਹਾਸਲ ਜਾਣਕਾਰੀ ਦੇ ਮੁਤਾਬਿਕ ਉਹਨਾਂ ਸਾਰੇ ਲੋਕਾਂ ਨੂੰ ਹੁਣ ਅਮਰੀਕਾ ਤੋਂ ਵਾਪਸ ਭੇਜਿਆ ਜਾ ਰਿਹਾ ਹੈ ਜੋ ਏਜੰਟਾਂ ਰਾਹੀਂ ਡੌਂਕੀ ਜਰੀਏ ਅਮਰੀਕਾ ਪਹੁੰਚੇ ਸੀ। ਡੌਂਕੀ ਰਾਹੀਂ ਅਮਰੀਕਾ ਭੇਜਣ ਦੇ ਲਈ ਏਜੈਂਟ ਪ੍ਰਤੀ ਵਿਅਕਤੀ। ਲੋਕਾਂ ਦੇ ਵਿੱਚ ਜਲੰਧਰ ਦੇ ਚਾਰ ਨੌਜਵਾਨ ਸ਼ਾਮਿਲ ਨੇ ਇਹਨਾਂ ਦੇ ਵਿੱਚ ਜਸਕਰਨ ਸਿੰਘ ਵਾਸੀ ਸੁਲਾਰਪੁਰ ਭਲਵੀਰ ਸਿੰਘ ਵਾਸੀ ਜਲੰਧਰ ਸੋਣੀ ਸੁਖਦੀਪ ਵਾਸੀ ਲੱਲੀਆ ਜਲੰਧਰ ਦੇ ਦਵਿੰਦਰ ਜੀਤ ਵਾਸੀ ਲਾਂਡਰਾਂ ਜਲੰਧਰ ਸ਼ਾਮਿਲ ਨੇ ਕਪੂਰਥਲਾ ਦੇ ਛੇ ਨੌਜਵਾਨਾਂ ਦੇ ਨਾਮ ਵੀ ਇਸ ਸੂਚੀ ਦੇ ਵਿੱਚ ਸ਼ਾਮਿਲ ਨੇ ਹਵਾਈ ਅੱਡੇ ਤੇ ਇਹਨਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਹੀ ਸਾਰਿਆਂ ਨੂੰ ਉਹਨਾਂ ਦੇ ਘਰ ਭੇਜਿਆ ਜਾਵੇਗਾ। ਦੱਸ ਦਈਏ ਕਿ ਅਮਰੀਕੀ ਫੌਜ ਦਾ ਇੱਕ ਫੌਜੀ ਜਹਾਜ਼ ਸੀ।






















