ਪੜਚੋਲ ਕਰੋ
Advertisement
Navjot Sidhu ਤੇ Raja Warring ਧੱਕਾ ਮੁੱਕੀ ਦੀਆਂ LIVE ਤਸਵੀਰਾਂ
ਅਜ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਦਿਤੇ ਜਾ ਰਹੇ ਧਰਨੇ ਚ ਸ਼ਾਮਿਲ ਹੋਣ ਲਈ ਪੰਜਾਬ ਕਾੰਗਰਸ ਦੇ ਵਿਧਾਇਕ ਵੀ ਪਹੁੰਚ ਰਹੇ ਸਨ ਪਰ ਇਨਾ ਨੂੰ ਦਿਲੀ ਬਾਰਡਰ ਤੇ ਦਿਲੀ ਪੁਲਿਸ ਵਲੋ ਰੋਕਣ ਦੀ ਕੋਸ਼ਿਸ਼ ਕੀਤੀ ਗਈ । ਦਿਲੀ ਪੁਲਸ ਨੇ ਬੇਰੀਕੇਡਿੰਗ ਕਰਕੇ ਗਡੀਆ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੋਰਾਨ ਕਾੰਗਰਸ ਦੇ ਵਿਧਾਇਕ ਨਵਜੋਤ ਸਿਧੁ , ਰਾਜਾ ਵੜਿੰਗ, ਰਜਿੰਦਰ ਬੇਰੀ, ਅਵਤਾਰ ਹੈਨਰੀ ਜੁਨੀਅਰ , ਕਾਕਾ ਲੋਹਗੜ ਦੀ ਕਾਰ ਨੂੰ ਰੋਕਿਆ ਗਿਆ । ਜਿਸ ਤੋ ਬਾਅਦ ਇਨਾ ਵਿਧਾਇਕਾ ਨੇ ਕਾਰ ਵਿਚੋ ਉਤਰ ਕੇ ਪੁਲਿਸ ਨਾਲ ਗਲਬਾਤ ਕੀਤੀ ਤਾ ਪੁਲਿਸ ਨੇ ਧਕੇ ਮਾਰੇ। ਰਾਜਾ ਵੜਿੰਗ ਨੇ ਕਿਹਾ ਕਿ ਬੀਜੇਪੀ ਨੂੰ ਘਬਰਾਹਟ ਹੋਈ ਪਈ ਹੈ ਇਸ ਲਈ ਸਾਨੂੰ ਦਿਲੀ ਤੋ ਬਾਹਰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾ ਜੋ ਅਸੀ ਕੈਪਟਨ ਸਾਹਿਬ ਦੇ ਧਰਨੇ ਤੇ ਨਾ ਪਹੁੰਚ ਸਕਿਏ । ਜਦੋ ਜੁਆਇੰਟ ਸੀਪੀ ਨਾਲ ਗਲ ਕੀਤੀ ਤਾ ਉਨਾ ਨੇ ਕਿਹਾ ਕਿ ਅਸੀ ਤੁਹਾਨੂੰ ਹਿਰਾਸਤ ਚ ਨਹੀ ਲੈ ਰਹੇ ਅਸੀ ਤੁਹਾਨੂੰ ਪੰਜਾਬ ਭਵਨ ਤਕ ਛਡ ਕੇ ਆ ਰਹੇ ਹਨ।
Tags :
Delhi Border News Sidhu Support Ordonance Bill Punjab Congress Protest Navjot Sidhu Brake Berigetting Navjot Sidhu Debati With Delhi Police Navjot Sidhu News Jantar Mantar Protest Navjot Sidhu Ordinance Protest ਕੈਪਟਨ ਨੇ ਸੱਦਾ ਭੇਜੇ ਬਿਨ੍ਹਾਂ ਪਾਕਿ ਕਬੱਡੀ ਟੀਮ ਲਈ ਮੰਗਿਆ ਵੀਜ਼ਾ ! Raja Warring Navjot Sidhu Delhi Borderਪੰਜਾਬ
ਪੰਜਾਬ ਦੇ ਬੱਚਿਆਂ ਲਈ ਖ਼ੁਸ਼ਖ਼ਬਰੀ ਕੈਬਿਨਟ ਮੰਤਰੀ ਨੇ ਕੀਤਾ ਐਲਾਨ!
ਸਾਰੀਆਂ ਕਿਸਾਨ ਜਥੇਬੰਦੀਆਂ ਹੋਣਗੀਆਂ ਇੱਕਜੁੱਟ! ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਵੱਡਾ ਐਲਾਨ
Khanauri Border|ਡੱਲੇਵਾਲ ਦੀ ਸਿਹਤ ਨੂੰ ਲੈ ਕੇ ਡਾਕਟਰ ਵੀ ਹੋਏ ਹੈਰਾਨ,ਚੈੱਕਅਪ ਕਰਨ ਪਹੁੰਚੀ ਡਾਕਟਰ ਨੇ ਕੀਤੇ ਖੁਲਾਸੇ
Shambhu Border Kisan Death | ਨਹੀਂ ਹੋਏਗਾ ਸ਼ਹੀਦ ਕਿਸਾਨ ਦਾ ਅੰਤਿਮ ਸੰਸਕਾਰ, ਪੰਧੇਰ ਨੇ ਕਹੀ ਵੱਡੀ ਗੱਲ
ਮੋਗਾ ਕਿਸਾਨ ਮਹਾਂਪੰਚਾਇਤ 'ਚ ਜੋਗਿੰਦਰ ਉਗਰਾਹਾਂ ਦਾ ਵੱਡਾ ਬਿਆਨ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
ਟ੍ਰੈਂਡਿੰਗ ਟੌਪਿਕ
Advertisement