Ludhiana Police | ਮਹਿਲਾ ਕਾਂਸਟੇਬਲ ਦਾ ਮੰਗਲਸੂਤਰ ਖੋਹ ਕੇ ਫਰਾਰ ਹੋਏ ਲੁਟੇਰੇ
ਮਹਿਲਾ ਕਾਂਸਟੇਬਲ ਦਾ ਮੰਗਲਸੂਤਰ ਖੋਹ ਕੇ ਫਰਾਰ ਹੋਏ ਲੁਟੇਰੇ
ਲੁਧਿਆਣਾ ਵਿੱਚ ਮਹਿਲਾ ਕਾਂਸਟੇਬਲ ਦੇ ਨਾਲ ਹੋਈ ਲੁੱਟ, ਸਕੂਟਰੀ ਸਵਾਰ ਕੋਨਸਟੇਬਲ ਦਾ ਸੋਨੇ ਦਾ ਮੰਗਲ ਸੂਤਰ ਲੁੱਟਿਆ
ਆਮ ਲੋਕਾਂ ਨੂੰ ਸੁਰੱਖਿਤ ਰੱਖਣ ਦੇ ਦਾਵੇ ਕਰਨ ਵਾਲੀ ਪੁਲਿਸ ਖੁਦ ਹੋਈ ਲੁੱਟ ਦਾ ਸ਼ਿਕਾਰ ਜਦੋਂ ਪੁਲਿਸ ਕੋਨਸਟੇਬਲ ਡਿਊਟੀ ਖਤਮ ਕਰਕੇ ਆਪਣੇ ਘਰ ਜਾ ਰਹੀ ਸੀ ਤਾਂ ਰਸਤੇ ਵਿੱਚ ਲੁਟੇਰਿਆਂ ਦੇ ਵੱਲੋਂ ਮਹਿਲਾ ਕੋਸਟੇਬਲ ਦੇ ਨਾਲ ਸੋਨੇ ਦੀ ਚੈਨ ਲੁੱਟ ਲਈ ਗਈ ਜਦੋਂ ਇਸ ਸਬੰਧੀ ਐਸਐਚ ਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਕੋਸਟੇਬਲ ਡਿਊਟੀ ਖਤਮ ਕਰਕੇ ਆਪਣੇ ਘਰ ਜਾ ਰਹੀ ਸੀ ਰਸਤੇ ਵਿੱਚ ਲੁਟੇਰਿਆਂ ਨੇ ਮਹਿਲਾ ਕੋਸਟੇਬਲ ਦੀ ਚੈਨ ਖੋ ਲਈ ਕੋਨਸਟਬਲ ਦੇ ਬਿਆਨਾਂ ਦੇ ਬਿਹਾਵ ਤੇ ਮੁਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਸ ਵਿੱਚ ਤਿੰਨ ਦੋਸ਼ੀ ਅਤੇ ਤੇਜ਼ਧਾਰ ਹਥਿਆਰ ਪਕੜੇ ਵੀ ਗਏ ਹਨ
















