SAD |'ਸਾਡੇ ਵਲੋਂ ਦਰਵਾਜ਼ਾ ਬੰਦ' -ਮਹੇਸ਼ ਇੰਦਰ ਗਰੇਵਾਲ ਨੇ ਬਾਗ਼ੀ ਧੜੇ ਨੂੰ ਵਿਖਾਏ ਤਲਖ਼ ਤੇਵਰ | Sukhbir Badal
SAD |'ਸਾਡੇ ਵਲੋਂ ਦਰਵਾਜ਼ਾ ਬੰਦ' -ਮਹੇਸ਼ ਇੰਦਰ ਗਰੇਵਾਲ ਨੇ ਬਾਗ਼ੀ ਧੜੇ ਨੂੰ ਵਿਖਾਏ ਤਲਖ਼ ਤੇਵਰ | Sukhbir Badal
ਮਹੇਸ਼ ਇੰਦਰ ਸਿੰਘ ਗਰੇਵਾਲ (ਸੀਨੀਅਰ ਅਕਾਲੀ ਲੀਡਰ)
'ਜੋ ਜਾ ਰਹੇ ਨੇ - ਉਹਨਾਂ ਨੂੰ ਅਸੀਂ ਨਹੀਂ ਰੋਕਾਂਗੇ'
'ਇਸ ਵਾਰ ਸਾਡੇ ਵੱਲੋਂ ਦਰਵਾਜੇ ਬੰਦ ਹੋ ਚੁੱਕੇ ਨੇ'
'ਚਾਰ ਚਾਰ ਵਾਰੀ ਉਮੀਦਵਾਰ ਦੇ ਅਹੁਦੇ ਤੋਂ ਹਾਰੇ ਤੇ ਜ਼ਿੰਮੇਵਾਰ ਸੁਖਬੀਰ ਬਾਦਲ ਨੂੰ ਕਹਿੰਦੇ ਨੇ'
'ਹਰ ਵਾਰ ਅਪਣਾਉਣ ਦੀ ਕੋਸ਼ਿਸ਼ ਕਰਦੇ ਆਂ ਪਰ ਹੁਣ ਸਾਡੇ ਵੱਲੋਂ ਕੁੰਡਾ ਬੰਦ'
' ਸਮੁੰਦਰ ਦੀਆਂ ਲਹਿਰਾਂ ਵਿੱਚੋਂ ਇੱਕ ਦੋ ਬੂੰਦਾਂ ਇਧਰ ਉਧਰ ਹੁੰਦੀਆਂ ਨੇ ਤਾਂ ਕੋਈ ਫਰਕ ਨਹੀਂ ਪੈਂਦਾ'
'ਆਉਣ ਵਾਲੀਆਂ ਚੋਣਾਂ ਵਿੱਚ ਕੋਈ ਫਰਕ ਨਹੀਂ ਪਵੇਗਾ ਪਾਰਟੀ ਨੂੰ'
'ਸਿਕੰਦਰ ਸਿੰਘ ਮਲੂਕਾ ਵੱਲੋਂ ਪਹਿਲਾਂ ਹੀ ਨਹੀਂ ਕੀਤਾ ਗਿਆ ਸੀ ਪਾਰਟੀ ਦਾ ਪ੍ਰਚਾਰ'
'ਮਲੂਕਾ ਦੇ ਨੂੰਹ ਪੁੱਤਰ ਬੀਜੇਪੀ ਵਿੱਚ ਜਾ ਕੇ ਸਾਨੂੰ ਗਾਲ੍ਹਾਂ ਕੱਢਦੇ ਸੀ
'ਸਿਕੰਦਰ ਸਿੰਘ ਮਲੂਕਾ ਨੂੰ ਮੈਂ ਨਹੀਂ ਮੰਨਦਾ ਅਕਾਲੀ'
'ਇਹ ਬੀਜੇਪੀ ਦੇ ਕੁਝ ਏਜਂਟ ਕਰਵਾ ਰਹੇ ਨੇ'
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।





















