ਪੜਚੋਲ ਕਰੋ
Advertisement
Pthankot | ਮਨੀਮਹੇਸ਼ ਗਏ ਪੰਜਾਬੀ ਹਾਦਸੇ ਦਾ ਸ਼ਿਕਾਰ - ਪਠਾਨਕੋਟ 'ਚ ਬਲੇ ਇਕੱਠੇ 4 ਸਿਵੇ
Pthankot | ਮਨੀਮਹੇਸ਼ ਗਏ ਪੰਜਾਬੀ ਹਾਦਸੇ ਦਾ ਸ਼ਿਕਾਰ - ਪਠਾਨਕੋਟ 'ਚ ਬਲੇ ਇਕੱਠੇ 4 ਸਿਵੇ
ਮਨੀਮਹੇਸ਼ ਜਾ ਰਹੇ ਪੰਜਾਬੀਆਂ ਦੀ ਗੱਡੀ ਖਾਈ 'ਚ ਡਿੱਗੀ
4 ਸ਼ਰਧਾਲੂਆਂ ਦੀ ਮੌਤ - ਕਈ ਜਖ਼ਮੀ
ਮ੍ਰਿਤਕ ਸ਼ਰਧਾਲੂ ਪੰਜਾਬ ਦੇ ਪਠਾਨਕੋਟ ਦੇ ਰਹਿਣ ਵਾਲੇ ਸਨ
ਮ੍ਰਿਤਕਾਂ ਦਾ ਗਮਗੀਨ ਮਾਹੌਲ ਵਿਚ ਕੀਤਾ ਗਿਆ ਸਸਕਾਰ
ਹਿਮਾਚਲ ਪ੍ਰਦੇਸ਼ ਦੇ ਚੰਬਾ 'ਚ ਹੋਇਆ ਸੀ ਭਿਆਨਕ ਹਾਦਸਾ
ਮਨਿਮਹੇਸ਼ ਦੀ ਯਾਤਰਾ ਲਈ ਨਿਕਲੇ ਪਠਾਨਕੋਟ ਦੇ ਸ਼ਰਧਾਲੂ ਭੋਲੇਨਾਥ ਦੇ ਸ਼ਹਿਰ ਭਰਮੌਰ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਏ |
ਸ਼ਰਧਾਲੂਆਂ ਦੀ ਗੱਡੀ ਡੂੰਘੀ ਖੱਡ ਵਿੱਚ ਡਿਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜਖ਼ਮੀ ਹੋ ਗਏ |
ਮ੍ਰਿਤਕਾਂ ਦੀ ਪਛਾਣ ਨੇਹਾ, ਦੀਕਸ਼ਾ ਅਤੇ ਲਾਡੀ ਉਰਫ ਸੰਤਰੂਪ ਵਾਸੀ ਪਠਾਨਕੋਟ ਵਜੋਂ ਹੋਈ ਹੈ।
ਜਿਨ੍ਹਾਂ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ |
ਇਸ ਮੌਕੇ ਹਰ ਕਿਸੇ ਦੀ ਅੱਖ ਨਮ ਨਜ਼ਰ ਆਈ ਤੇ ਸ਼ਹਿਰ 'ਚ ਸੋਗ ਦੀ ਲਹਿਰ ਵੇਖਣ ਨੂੰ ਮਿਲੀ |
Tags :
PUNJAB NEWSਪੰਜਾਬ
Photography ਦੇ ਸ਼ੌਂਕ ਨੇ ਜਿੰਦਗੀ ਬਦਲੀ, ਹਰ ਤਸਵੀਰ 'ਚ ਹੈ Motivation
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਮਨੋਰੰਜਨ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement