ਪੜਚੋਲ ਕਰੋ
Junior Sidhu Moosewala | ਕੇਂਦਰ ਨੇ ਮੰਗੀ ਚਰਨ ਕੌਰ ਦੇ IVF ਟ੍ਰੀਟਮੈਂਟ ਦੀ ਜਾਣਕਾਰੀ !, ਚਿੱਠੀ ਕਰਕੇ ਆਇਆ ਟਵਿਸਟ
Junior Sidhu Moosewala | ਕੇਂਦਰ ਨੇ ਮੰਗੀ ਚਰਨ ਕੌਰ ਦੇ IVF ਟ੍ਰੀਟਮੈਂਟ ਦੀ ਜਾਣਕਾਰੀ !, ਚਿੱਠੀ ਕਰਕੇ ਆਇਆ ਟਵਿਸਟ
#moosewala #sidhumoosewala #Balkaursingh #Charankaur #parents #sidhumape #moosewalabrother #CMMann #BhagwantMann #Rajawarring #Partapbajwa #abpsanjha #abplive
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਲਗਭਗ ਦੋ ਸਾਲ ਬਾਅਦ ਉਨ੍ਹਾਂ ਦੇ ਮਾਪਿਆਂ ਨੇ ਬੀਤੇ ਐਤਵਾਰ ਨੂੰ ਆਈਵੀਐੱਫ਼ ਤਕਨੀਕ ਨਾਲ ਪੈਦਾ ਹੋਏ ਬੱਚੇ ਦਾ ਸਵਾਗਤ ਕੀਤਾ ਸੀ ਪਰ ਬੱਚੇ ਦੇ ਜਨਮ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ।
ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਦੀ ਉਮਰ ਕਰੀਬ 60 ਸਾਲ ਹੈ ਜਦਕਿ ਭਾਰਤੀ ਕਨੂੰਨ ਮੁਤਾਬਕ, ਤਕਨੀਕ ਨਾਲ ਬੱਚਾ ਪੈਦਾ ਕਰਨ ਲਈ ਮਾਂ ਦੀ ਉਮਰ 50 ਸਾਲ ਅਤੇ ਪਿਤਾ ਦੀ ਉਮਰ 55 ਸਾਲ ਤੋਂ ਉੱਪਰ ਨਹੀਂ ਹੋਣੀ ਚਾਹੀਦੀ। ਇਸ ਨੂੰ ਲੈ ਕੇ ਹੁਣ ਵਿਵਾਦ ਛਿੜ ਗਿਆ ਹੈ।
ਪੰਜਾਬ
Khalistan| Gurpatwant Singh Pannu ਨੂੰ DGP Gorav Yadav ਦਾ ਕਰਾਰਾ ਜਵਾਬ | abp sanjha
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਖੇਤੀਬਾੜੀ ਖ਼ਬਰਾਂ
ਪੰਜਾਬ
ਤਕਨਾਲੌਜੀ
ਅੰਮ੍ਰਿਤਸਰ
ਟ੍ਰੈਂਡਿੰਗ ਟੌਪਿਕ
Advertisement