Farmer Protest| 'ਨੈੱਟ ਬੰਦ ਕਰਤਾ, ਡ੍ਰੋਨ ਨਾਲ ਬੰਬ ਸੁੱਟੀ ਜਾਂਦੇ, ਅਸੀਂ ਬੇਗਾਨੇ ਹਾਂ'-ਮਾਨ ਦਾ ਮੰਤਰੀਆਂ ਨੂੰ ਮਿਹਣਾ
Farmer Protest| 'ਨੈੱਟ ਬੰਦ ਕਰਤਾ, ਡ੍ਰੋਨ ਨਾਲ ਬੰਬ ਸੁੱਟੀ ਜਾਂਦੇ, ਅਸੀਂ ਬੇਗਾਨੇ ਹਾਂ'-ਮਾਨ ਦਾ ਮੰਤਰੀਆਂ ਨੂੰ ਮਿਹਣਾ
#FarmersProtest2024 #BharatBand #FarmersProtests #Haryana #Punjab #DelhiChalo
#Pakistan #JagjitSinghDallewal #BhagwantMann #ArjunMunda #PiyushGoyal #Punjab #CMMann #Chandigarh #abpsanjha #abplive
ਡਰੋਨ ਨਾਲ ਜੋ ਹੂੰਝ ਗੈਸ ਦੇ ਗੋਲੇ ਸੁੱਟੇ ਉਸ ਦੇ ਸ਼ੈੱਲ ਕਿਸਾਨ ਨਾਲ ਮੀਟਿੰਗ ਵਿੱਚ ਲੈ ਗਏ ਸਨ ਅਤੇ ਫਿਰ ਮੁੱਖ ਮੰਤਰੀ ਸਾਹਮਣੇ ਮੰਤਰੀਆਂ ਨੂੰ ਦਿਖਾਏ ਕਿ ਦੇਖੋ ਹਰਿਆਣਾ ਸਰਕਾਰ ਦਾ ਵਤੀਰਾ, ਕਹਿੰਦੇ ਨੇ ਕਿ ਹਰਿਆਣਾ ਨਾਲ ਗੱਲ ਕਰਾਂਗੇ ਅਤੇ ਸ਼ਾਂਤੀ ਹੋਵੇਗੀ ਪਰ ਮੁੱਖ ਮੰਤਰੀ ਨੇ ਮੋਦੀ ਸਰਕਾਰ ਨੂੰ ਮਿਹਣਾ ਮਾਰਿਆ ਕਿ ਇਓਂ ਨਾ ਕਰੋ, ਪੰਜਾਬ ਦੇ ਕੁਝ ਇਲਾਕਿਆਂ ਵਿੱਚ ਬੰਦ ਇੰਟਰਨੈਟ ਦਾ ਮਸਲਾ ਵੀ ਮੀਟਿੰਗ ਵਿੱਚ ਉੱਠਿਆ | ਸ਼ੰਭੂ ਬੌਰਡਰ ਤੇ ਕਿਸਾਨ ਅੰਦੋਲਨ ਦੇ ਪਹਿਲੇ 2 ਦਿਨ ਖੂਬ ਹੰਝੂ ਗੈਸ ਦੇ ਗੋਲੇ ਦਾਗੇ ਸਨ ਅਤੇ ਨਾਲ ਹੀ ਕੁਝ ਇਲਾਕਿਆਂ ਵਿੱਚ ਕੇਂਦਰ ਸਰਕਾਰ ਨੇ ਇੰਟਰਨੈਟ ਵੀ ਬੰਦ ਕਰਵਾ ਦਿੱਤਾ ਹੈ, ਇਸ ਲਈ ਮੁੱਖ ਮੰਤਰੀ ਕੇਂਦਰ ਨਾਲ ਖ਼ਫਾ ਸਨ |