ਪੜਚੋਲ ਕਰੋ
ਲੌਕਡਾਉਨ ਕਾਰਨ ਭਾਰਤ ਫਸੇ ਪਾਕਿਸਤਾਨੀ ਨਾਗਰਿਕ, 20 ਮਹੀਨਿਆਂ ਤੋਂ ਆਪਣੇ ਵਤਨ ਜਾਣ ਦੀ ਉਡੀਕ 'ਚ |
ਲੌਕਡਾਊਨ ਕਾਰਨ ਭਾਰਤ 'ਚ ਫਸੇ 99 ਪਾਕਿਸਤਾਨੀ ਨਾਗਰਿਕ
20 ਮਹੀਨਿਆਂ ਤੋਂ ਆਪਣੇ ਵਤਨ ਜਾਣ ਦੀ ਉਡੀਕ 'ਚ 16 ਪਰਿਵਾਰ
ਪਿਛਲੇ 50 ਦਿਨਾਂ ਤੋਂ ਅਟਾਰੀ ਵਿਖੇ ਖੁੱਲ੍ਹੇ ਅਸਮਾਨ ਹੇਠਾਂ ਬੈਠੇ
ਅਟਾਰੀ ਬੈਠੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵੱਲ ਵੇਖ ਰਹੇ ਪਰਿਵਾਰ
57 ਬੱਚੇ, 22 ਮਹਿਲਾਵਾਂ ਸਣੇ ਔਕੜਾਂ ਦਾ ਸਾਹਮਣਾ ਕਰਦੇ ਨਾਗਰਿਕ
ਪਹਿਲਾਂ ਇਹ ਸਾਰੇ ਪਰਿਵਾਰ ਰਾਜਸਥਾਨ ਦੇ ਜੋਧਪੁਰ 'ਚ ਰਹਿ ਰਹੇ ਸਨ
ਪਾਕਿਸਤਾਨ ਜਾਣ ਲਈ ਅਟਾਰੀ ਪਹੁੰਚੇ ਹੋਏ ਨੇ ਸਾਰੇ ਪਰਿਵਾਰ
2020 'ਚ ਭਾਰਤ ਧਾਰਮਿਕ ਸਥਾਨਾਂ ਦੇ ਕਰਨ ਆਏ ਸੀ ਦਰਸ਼ਨ
ਸਾਰੇ ਪਰਿਵਾਰ ਪਾਕਿਸਤਾਨੀ ਪੰਜਾਬ ਤੇ ਸਿੰਧ ਸੂਬੇ ਦੇ ਰਹਿਣ ਵਾਲੇ
'ਪਾਕਿਸਤਾਨ ਅੰਬੈਸੀ ਜੋਧਪੁਰ ਤੋਂ ਪੁਲਿਸ ਕਲੀਂਅਰਸ ਮੰਗ ਰਹੀ'
'ਬਾਕੀ ਸਾਰੇ ਕਾਗਜ਼ ਅਸੀਂ ਪਾਕਿਸਤਾਨ ਅੰਬੈਸੀ ਨੂੰ ਭੇਜ ਚੁੱਕੇ ਹਾਂ
ਹੋਰ ਵੇਖੋ






















