ਪੜਚੋਲ ਕਰੋ
ਪਾਕਿਸਤਾਨੀ ਗਾਇਕਾ ਮੀਸ਼ਾ ਸ਼ਫੀ ਨੂੰ ਤਿੰਨ ਸਾਲਾਂ ਦੀ ਸਜ਼ਾ
ਪਾਕਿਸਤਾਨੀ ਗਾਇਕ ਮੀਸ਼ਾ ਸ਼ਿਫਾ ਨੂੰ ਤਿਨ ਸਾਲ ਦੀ ਸਜ਼ਾ
ਅਦਾਲਤ ਨੇ ਮੀਟੂ ਮੁਹਿੰਮ ਲਈ ਸੋਸ਼ਲ ਮੀਡੀਆ ਅਭਿਆਨ ਦੌਰਾਨ ਅਦਾਕਾਰ ਅਤੇ ਗਾਇਕ ਅਲੀ
ਜ਼ਫਰ ਨੂੰ ਯੌਨ ਸ਼ੋਸ਼ਣ ਦੇ ਦੋਸ਼ ਵਿੱਚ ਗਾਇਕਾ ਮੀਸ਼ਾ ਸ਼ਫੀ ਨੂੰ ਤਿੰਨ ਸਾਲ ਦੀ ਸਜਾ
ਸੁਣਾਈ। ਅਦਾਲਤ ਨੇ ਅਲੀ ਜ਼ਫਰ ਦੇ ਵਿਰੁੱਧ ਮੀਸ਼ਾ ਦੇ ਸਾਰੇ ਦੋਸ਼ਾਂ ਨੂੰ ਖਾਰਜ ਕਰ
ਦਿੱਤਾ ਹੈ।ਗਾਇਕਾ ਨੇ ਅਲੀ 'ਤੇ ਯੌਨ ਉਤਪੀੜਨ ਦਾ ਦੋਸ਼ ਲਗਾਇਆ ਸੀ। ਅਦਾਲਤ ਵਿੱਚ ਅਲੀ ਖ਼ਿਲਾਫ਼
ਦੋਸ਼ ਸਾਬਤ ਨਹੀਂ ਹੋਏ, ਜਿਸ ਤੋਂ ਬਾਅਦ ਅਲੀ ਨੇ ਮੀਸ਼ਾ ਦੇ ਖਿਲਾਫ ਮਾਣਹਾਨੀ ਦਾ ਕੇਸ
ਦਾਇਰ ਕੀਤਾ। ਅਦਾਲਤ ਨੇ ਗਾਇਕ ਨੂੰ ਮੁਕੱਦਮੇ ਵਿਚ ਤਿੰਨ ਸਾਲ ਦੀ ਸਜ਼ਾ ਸੁਣਾਈ।
ਅਲੀ ਜ਼ਫਰ ਨੇ ਕਈ ਬਾਲੀਵੁੱਡ ਫਿਲਮ ਵਿਚ ਵੀ ਕੰਮ ਕੀਤਾ ਹੈ ਜਿਸ ਵਿਚ ਮੇਰੇ ਬ੍ਰਦਰ ਕਿ
ਦੁਲਹਨ , ਤੇਰੇ ਬਿਨ ਲਾਦੇਨ ਵਰਗੀਆਂ ਫਿਲਮ ਸ਼ਾਮਲ ਨੇ , ਇਲਜ਼ਾਮ ਲੱਗਣ ਤੋਂ ਬਾਅਦ ਅਲੀ
ਨੂੰ ਵੱਡਾ ਝਟਕਾ ਲੱਗਿਆ ਸੀ . ਪਾਰ ਹੁਣ ਅਲੀ ਪਾਕਿਸਤਾਨ ਕੋਰਟ ਤੋਂ ਰਾਹਤ ਮਿਲ ਗਯੀ ਹੈ
ਪੰਜਾਬ
ਕੈਬਨਿਟ ਮੰਤਰੀ ਤੇ SDM ਦੀ ਤਿੱਖੀ ਬਹਿਸ ਮੰਤਰੀ ਨੇ ਲਿਆ ਵੱਡਾ Action!
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਦੇਸ਼
ਪੰਜਾਬ
ਟ੍ਰੈਂਡਿੰਗ ਟੌਪਿਕ
Advertisement