ਪੜਚੋਲ ਕਰੋ
Panjab University: SOI ਦੇ 12 ਲੀਡਰ SOPU 'ਚ ਹੋਏ ਸ਼ਾਮਿਲ, ਕੀ ਰਹੇ ਕਾਰਨ ?
Panjab University: SOI ਦੇ 12 ਲੀਡਰ SOPU 'ਚ ਹੋਏ ਸ਼ਾਮਿਲ, ਕੀ ਰਹੇ ਕਾਰਨ ?
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ 12 ਦੇ ਕਰੀਬ SOI ਦੇ ਲੀਡਰਾਂ ਨੇ ਪਾਰਟੀ ਦੀਆਂ ਨੀਤੀਆਂ ਤੋਂ ਨਰਾਜ ਹੋ ਕੇ ਅਪਣੇ 100 ਤੋਂ ਵੱਧ ਨੋਜਵਾਨ ਸਾਥੀਆਂ ਸਮੇਤ ਅਕਾਲੀ ਦਲ ਦਾ ਵਿਦਿਆਰਥੀ ਵਿੰਗ SOI ਛੱਡਿਆ ਅਤੇ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ SOPU ਵਿੱਚ ਸ਼ਾਮਿਲ ਹੋਏ।
SOI ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਵੱਡੀ ਗਿਣਤੀ ਵਿੱਚ ਵਿਦਿਆਰਥੀ ਹੋਏ ਸ਼ਾਮਿਲ ਉੱਥੇ ਹੀ ਵਿਦਿਆਰਥੀਆਂ ਦੀ ਸੋਚ ਰਾਜਨੀਤਿਕ ਪਾਰਟੀ ਦੀ ਥਾਂ ਤੇ ਯੂਨੀਵਰਸਿਟੀ ਦੀ ਖੇਤਰੀ ਪਾਰਟੀ ਆਪਣੀ ਪਾਰਟੀ ਨੂੰ ਕਰਾਂਗੇ ਸਮਰਥਨ । ਇਸੇ ਹੀ ਸਾਲ ਯੁਨੀਵਰਸਿਟੀ ਵਿੱਚ ਜਲਦ ਵਿਦਿਆਰਥੀ ਵਿੰਗ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ।
ਹੋਰ ਵੇਖੋ






















