ਪੜਚੋਲ ਕਰੋ
ਕੈਪਟਨ ਦੇ ਸ਼ਹਿਰ 'ਚ ਮੁਲਾਜ਼ਮਾ ਨਾਲ ਕੈਸਾ ਸਲੂਕ?
ਅੱਜ ਜ਼ਿਲ੍ਹਾ ਪਟਿਆਲਾ 'ਚ ਜਲ ਵਿਭਾਗ ਦੇ ਕਰਮਚਾਰੀਆਂ ਅਤੇ ਮਾਸਟਰ ਮੋਟੀਵੇਟਰਾਂ ਤੇ ਪ੍ਰਦਰਸ਼ਨ ਦੌਰਾਨ ਪੰਜਾਬ ਪੁਲਿਸ ਨੇ ਲਾਠੀ ਚਾਰਜ ਕੀਤਾ।ਜਲ ਵਿਭਾਗ ਦੇ ਕੱਚੇ ਕਰਮਚਾਰੀ ਤੇ ਮਾਸਟਰ ਮੋਟੀ ਵੇਟਰ ਵਲੋਂ ਪੰਜਾਬ ਦੇ ਮੁੱਖਮੰਤਰੀ ਦੇ ਨਿਵਾਸ ਸਥਾਨ ਦਾ ਘਿਰਾਉ ਕੀਤਾ ਗਿਆ।ਪੁਲਿਸ ਵਲੋਂ ਉਨ੍ਹਾਂ ਨੂੰ ਬੈਰੀਕੇਡ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ।ਪਰ ਹਾਲਾਤ ਤਣਾਅਪੂਰਨ ਹੋ ਗਏ ਅਤੇ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ।ਇਸ ਦੌਰਾਨ ਮਾਸਟਰ ਮੋਟੀ ਵੇਟਰ ਪੰਜਾਬ ਯੂਨੀਅਨ ਦੇ ਵਰਕਰਾਂ ਨੂੰ ਕਾਫ਼ੀ ਸੱਟਾ ਵੱਜੀਆਂ ਹਨ।
ਪਟਿਆਲਾ ਵਿੱਚ ਖੰਡਾ ਚੌਕ 'ਚ ਰੋਸ ਮੁਜਾਹਰਾ ਕੀਤਾ ਗਿਆ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਵੱਲ ਇਨ੍ਹਾਂ ਪਰਦਰਸ਼ਨ ਨੇ ਵੱਧਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਮੁੱਖਮੰਤਰੀ ਦੇ ਘਰ ਦੇ ਬਾਹਰ ਜਾਕੇ ਰੋਸ਼ ਨੁਮਾਇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ।ਪਰ ਰਸਤੇ ਵਿੱਚ ਹੀ ਪੋਲੋ ਗਰਾਉਂਡ ਦੇ ਕੋਲ ਭਾਰੀ ਪੁਲਿਸ ਬਲ ਨੇ ਪਾਣੀ ਦੀਆਂ ਗੱਡੀਆਂ ਦੇ ਨਾਲ ਇਨ੍ਹਾਂ ਨੂੰ ਬੈਰੀਕੇਡਿੰਗ ਕਰ ਰਸਤੇ ਵਿੱਚ ਹੀ ਰੋਕ ਲਿਆ ਗਿਆ।

ਪੰਜਾਬ
ਕੈਬਨਿਟ ਮੰਤਰੀ ਤੇ SDM ਦੀ ਤਿੱਖੀ ਬਹਿਸ ਮੰਤਰੀ ਨੇ ਲਿਆ ਵੱਡਾ Action!
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਦੇਸ਼
ਪੰਜਾਬ
ਟ੍ਰੈਂਡਿੰਗ ਟੌਪਿਕ
Advertisement