ਪੜਚੋਲ ਕਰੋ
Advertisement
Watch Video | PCR ਮੁਲਾਜ਼ਮਾਂ ਨੂੰ ਚਲਾਨ ਦੇ ਨਾਮ 'ਤੇ ਪੈਸੇ ਵਸੂਲਣੇ ਪਏ ਮਹਿੰਗੇ, ਮੁੰਡੇ ਨੇ ਕੀਤੀ ਵੀਡੀਓ ਵਾਇਰਲ
Kotkapura | PCR ਮੁਲਾਜ਼ਮਾਂ ਨੂੰ ਚਲਾਨ ਦੇ ਨਾਮ 'ਤੇ ਪੈਸੇ ਵਸੂਲਣੇ ਪਏ ਮਹਿੰਗੇ, ਮੁੰਡੇ ਨੇ ਕੀਤੀ ਵੀਡੀਓ ਵਾਇਰਲ
ਕੋਟਕਪੂਰਾ ਸ਼ਹਿਰ ਵਿਚ PCR ਮੁਲਾਜਮਾਂ ਵਲੋਂ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ
ਜਿਸਦੀ ਇਹ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ
ਦਰਅਸਲ 2 ਨੌਜਵਾਨ ਮੋਟਰਸਾਈਕਲ ਤੇ ਜਾ ਰਹੇ ਸਨ
ਜਿਨ੍ਹਾਂ ਨੂੰ PCR ਮੁਲਾਜਮਾਂ ਵਲੋਂ ਰੋਕਿਆ ਗਿਆ
ਨੌਜਵਾਨਾ ਕੋਲ ਕਾਗਜ਼ਾਤ ਨਾ ਹੋਣ ਕਾਰਨ ਮੁਲਾਜ਼ਮਾਂ ਨੇ ਉਸਦਾ ਚਲਾਨ ਕਰਨ ਦੀ ਗੱਲ ਆਖੀ
ਤੇ ਗੱਲ ਮੌਕੇ ਤੇ ਹੀ ਚਲਾਨ ਭੁਗਤਾਨ ਦੀ ਹੋਈ
ਤੇ ਪੈਸਿਆਂ ਦੀ ਵਸੂਲੀ ਕੀਤੀ ਗਈ
ਮੋਟਰਸਾਈਕਲ ਸਵਾਰ ਨੇ ਇਸ ਸਾਰੀ ਰਿਸ਼ਵਤਖੋਤੀ ਤੇ ਵਸੂਲੀ ਦੀ ਵੀਡੀਓ ਆਪਣੇ ਮੋਬਾਈਲ ਫੋਨ ਤੇ
ਬਣਾ ਲਈ ਗਈ ਸੀ ਜਿਸਨੂੰ ਉਸ ਵਲੋਂ ਵਾਇਰਲ ਕੀਤਾ ਗਿਆ |
ਮੁਲਜ਼ਮ ਮੁਲਾਜ਼ਮਾਂ ਦੀ ਪਹਿਚਾਣ ਓਮਪ੍ਰਕਾਸ਼ ਤੇ ਗੁਰਮੇਲ ਸਿੰਘ ਵਜੋਂ ਹੋਈ ਹੈ
ਦੋਵੇਂ ਹੋਮਗਾਰਡ ਦੇ ਜਵਾਨ ਹਨ
ਵੀਡੀਓ ਦੇਖਣ ਤੋਂ ਬਾਅਦ ਪੁਲਿਸ ਵੀ ਹਰਕਤ ਚ ਆਈ
ਤੇ ਉਕਤ ਮੁਲਾਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕਰ ਰਹੀ ਹੈ |
ਪੰਜਾਬ
ਕਿਸਾਨਾਂ ਨੂੰ Free ਦਵਾਈਆਂ ਦੀ ਸੇਵਾ ਦੇਣ ਵਾਲਾ ਨੋਜਵਾਨ ਸਰਕਾਰਾਂ 'ਤੇ ਹੋ ਗਿਆ ਤੱਤਾ
ਹੋਰ ਵੇਖੋ
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
Advertisement