ਪੜਚੋਲ ਕਰੋ
Punjab Police recover a drone| ਡਰੋਨ ਅਤੇ ਉਸ ਦੇ ਜ਼ਰੀਏ ਭੇਜੀ ਗਈ ਹੈਰੋਇਨ ਬਰਾਮਦ ਹੋਈ
Punjab Police recover a drone| ਡਰੋਨ ਅਤੇ ਉਸ ਦੇ ਜ਼ਰੀਏ ਭੇਜੀ ਗਈ ਹੈਰੋਇਨ ਬਰਾਮਦ ਹੋਈ
#Punjab #BSF #PunjabPolice #heroin #villageMode #Amritsar #drone #abpsanjha
ਪੰਜਾਬ ਦੇ ਸਰਹੱਦੀ ਜ਼ਿਲੇ ਚੋਂ ਇੱਕ ਵਾਰ ਮੁੜ ਤੋਂ ਡਰੋਨ ਅਤੇ ਉਸ ਦੇ ਜ਼ਰੀਏ ਭੇਜੀ ਗਈ ਹੈਰੋਇਨ ਬਰਾਮਦ ਹੋਈ ਹੈ, BSF ਅਤੇ ਪੰਜਾਬ ਪੁਲਿਸ ਨੇ ਡਰੋਨ ਵੀ ਬਰਾਮਦ ਕਰ ਲਈ ਅਤੇ 1 ਪੈਕੇਟ ਵੀ ਜਿਸ ਵਿੱਚ ਹੈਰੋਇਨ ਹੈ, ਪਿੰਡ ਮੋਡ ਜੋ ਜ਼ਿਲਾ ਅੰਮ੍ਰਿਤਸਰ ਵਿੱਚ ਪੈਂਦਾ ਉੱਥੋਂ ਬੀਐੱਸਐੱਫ ਨੂੰ ਇਹ ਕਾਮਯਾਬੀ ਮਿਲੀ ਹੈ |
ਹੋਰ ਵੇਖੋ

















