ਕੈਬਿਨੇਟ 'ਚ ਹੋਰ ਮੰਤਰਾਲੇ ਰੱਦ ਕਰੇਗੀ ਪੰਜਾਬ ਸਰਕਾਰ! CM ਮਾਨ ਦਾ ਵੱਡਾ ਬਿਆਨ!
ਇਹ ਪਹਿਲੀਆਂ ਸਰਕਾਰਾਂ ਦੀਆਂ ਅਸਲ ਚੋਂ ਨੇ ਉਹਦਾ ਹੁਣ ਅਸੀਂ ਨਾਮ ਬਦਲ ਕੇ ਉਹਨੇ ਇੱਕ ਡਿਪਾਰਟਮੈਂਟ ਬਣਾਇਆ ਹੁਣ ਪਹਿਲਾਂ ਤਾਂ ਬਸ ਵੈਸੇ ਨਾਂ ਦਾ ਸੀ ਹਨਾ ਕੋਈ ਸਟਾਫ ਨਹੀ ਸੀ ਕੋਈ ਆਫਿਸ ਨਹੀ ਸੀ ਹੁਣ ਉਹਨੂੰ ਇੱਕ ਮਤਲਬ ਪੋਜੀਟਿਵ ਵੀ ਕੱਲੇ ਕੋਈ ਬਿਊਰੋਕਰੇਸੀ ਚ ਸੁਧਾਰ ਲਿਆਉਣਾ ਜਾਂ ਕੋਈ ਕੁਝ ਉਹ ਡਿਪਾਰਟਮੈਂਟ ਆ ਉਹਨਾਂ ਕੋਲੇ ਕਿਉਂਕਿ ਦੋ ਡਿਪਾਰਟਮੈਂਟ ਨੇ ਇੱਕ ਜਿਹੜਾ ਗੌਰਮੈਂਟ ਦਾ ਕਿ ਜਿਹੜਾ ਅਮਨ ਹੋਰਾਂ ਕੋਲੇ ਹੈਨਾ ਇੱਕ ਪ੍ਰਸ਼ਾਸ਼ਨ ਦਾ ਇਹ ਸਾਰਿਆਂ ਨੂੰ ਇਕੱਠੇ ਕਰਕੇ ਉਹਨਾਂ ਦਾ ਸਟਾਫ ਵੀ ਨਾਲੇ ਵਧੀਆ ਬਿਲਡਿੰਗ ਚ ਇੱਕੋ ਬਿਲਡਿੰਗ ਚ ਹੋਵੇ ਤਾਂ ਕਿ ਜਿਹੜੀਆਂ ਫਾਈਲਾਂ ਦੀ ਜਿਹੜੀ ਤੋਰਾ ਫੇਰਾ ਇਧਰ ਨੂੰ ਚਲਗੀ ਘੱਟੇ ਤੇ ਕੰਮ ਛੇਤੀ ਇਹ ਪਹਿਲੀਆਂ ਸਰਕਾਰਾਂ ਦੀਆਂ ਅਸਲ ਚੋ ਨੇ ਉਹਦਾ ਹੁਣ ਅਸੀਂ ਨਾਮ ਬਦਲ ਕੇ ਉਹਨੂੰ ਇੱਕ ਡਿਪਾਰਟਮੈਂਟ ਬਣਾਇਆ ਹੁਣ ਪਹਿਲਾਂ ਤਾਂ ਬਸ ਵੈਸੇ ਨਾਂ ਦਾ ਸੀ ਹਨਾ ਕੋਈ ਸਟਾਫ ਨਹੀਂ ਸੀ ਕੋਈ ਆਫਿਸ ਨਹੀ ਸੀ ਹੁਣ ਉਹਨੂੰ ਇੱਕ ਮਤਲਬ ਪੋਜੀਟਿਵ ਵੀ ਕੱਲੇ ਕੋਈ ਬਿਊਰੋਕਰੇਸੀ ਚ ਸੁਧਾਰ ਲਿਆਉਣਾ। ਉਹ ਫਾਈਲ ਭੇਜ ਦਿੰਦੇ ਨੇ ਉਧਰਲੇ ਪਾਸੇ ਨੂੰ ਉਧਰੋਂ ਉਧਰਲੇ ਪਾਸੇ ਨੂੰ ਸੋ ਉਹ ਵੀ ਅਸੀਂ ਕੋਸ਼ਿਸ਼ ਕਰ ਰਹੇ ਆਂ ਕਿ ਸਟਾਫ ਵੀ ਉਹਨਾਂ ਦਾ ਕਿਤੇ ਘਟੇ ਨਾ ਸਟਾਫ ਰਵੇ ਪਰ ਇੱਕੋ ਜਗਹਾ ਤੇ ਕੰਮ ਹੋਵੇ ਤਾਂਕਿ ਤੇਜ਼ੀ ਆਵੇ ਦੇਖੋ ਜਿਵੇਂ ਜਿਹੜਾ ਇਰੀਗੇਸ਼ਨ ਹੈ ਉਹ ਉਹ ਵੀ ਪਾਣੀ ਨਾਲ ਸੰਬੰਧਿਤ ਹੈ। ਸੋਇਲ ਕੰਜਰਵੇਸ਼ਨ ਹੈ ਉਹ ਵੀ ਪਾਣੀ ਨਾਲ ਸੰਬੰਧਿਤ ਹੈ। ਹੈਨਾ ਤੇ ਜਿਹੜਾ ਇੱਕ ਜਿਹੜੇ ਡਰੇਨੇਜ?


















