Punjab Headline: ਏਬੀਪੀ ਸਾਂਝਾ 'ਤੇ ਵੇਖੋ 18 ਜੁਲਾਈ ਦੁਪਹਿਰ 12:00 ਵਜੇ ਦੀਆਂ ਵੱਡੀਆਂ ਖ਼ਬਰਾਂ
ਕੌਣ ਬਣੇਗਾ ਰਾਸ਼ਟਰਪਤੀ ?: 15ਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਜਾਰੀ.... ਦ੍ਰੋਪਦੀ ਮੁਰਮੂ ਅਤੇ ਯਸ਼ਵੰਤ ਸਿਨਹਾ ਵਿਚਾਲੇ ਮੁਕਾਬਲਾ... 21 ਜੁਲਾਈ ਨੂੰ ਨਤੀਜੇ
ਮੌਨਸੂਨ ਸੈਸ਼ਨ ਦਾ ਆਗਾਜ਼: ਸੰਸਦ ਦੇ ਮੌਨਸੂਨ ਇਜਲਾਸ ਦਾ ਆਗਾਜ਼....ਪ੍ਰਧਾਨਮੰਤਰੀ ਨੇ ਵਿਰੋਧੀਆਂ ਤੋਂ ਮੰਗਿਆ ਸਹਿਯੋਗ..ਲੋਕ ਸਭਾ ਦੀ ਕਾਰਵਾਈ ਦੁਪਹਿਰ ਦੋ ਵਜੇ ਤੱਕ ਮੁਲਤਵੀ
ਸਾਂਸਦਾਂ ਨੇ ਚੁੱਕੀ ਸਹੁੰ: ਸੰਗਰੂਰ ਤੋਂ ਲੋਕ ਸਬਾ ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਲਿਆ ਅਹੁਦੇ ਦਾ ਹਲਫ... ਤਾਂ ਰਾਜ ਸਭਾ ਚ ਹਰਭਜਨ ਸਿੰਘ ਅਤੇ ਵਿਕਰਮਜੀਤ ਸਿੰਘ ਸਾਹਨੀ ਨੇ ਵੀ ਚੁੱਕੀ ਸਹੁੰ
ਗਿਲਜ਼ੀਆਂ ਦੀ ਗ੍ਰਿਫ਼ਤਾਰੀ ‘ਤੇ ਰੋਕ: ਸੰਗਤ ਸਿੰਘ ਗਿਲਜ਼ੀਆਂ ਨੂੰ ਹਾਈਕੋਰਟ ਤੋਂ ਰਾਹਤ, 25 ਜੁਲਾਈ ਤੱਕ ਗ੍ਰਿਫ਼ਤਾਰ ਤੇ ਲੱਗੀ ਰੋਕ, ਅਦਲਾਤ ਨੇ ਪੰਜਾਬ ਸਰਕਾਰ ਤੋਂ ਮੰਗੀ ਸਟੇਟਸ ਰਿਪੋਰਟ, ਫੌਰੈਸਟ ਸਕੈਮ ‘ਚ ਦਰਜ FIR ‘ਚ ਹੈ ਗਿਲਜੀਆਂ ਦਾ ਨਾਮ
ਬਲਟਾਣਾ 'ਚ ਐਨਕਾਊਂਟਰ, 3 ਗੈਂਗਸਟਰ ਗ੍ਰਿਫ਼ਤਾਰ: ਜ਼ੀਰਕਪੁਰ ਦੇ ਬਲਟਾਣਾ ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਦੇਰ ਰਾਤ ਹੋਈ ਮੁਠਭੇੜ... ਦੋਵੇਂ ਪਾਸਿਓਂ ਹੋਈ ਫਾਇਰਿੰਗ ਚ ਇੱਕ ਗੈਂਗਸਟਰ ਤੇ ਇੱਕ ਪੁਲਿਸ ਮੁਲਾਜ਼ਮ ਜ਼ਖਮੀ....ਤਿੰਨੇ ਗੈਂਗਸਟਰ ਕਾਬੂ