Punjab Headline: ਏਬੀਪੀ ਸਾਂਝਾ 'ਤੇ ਵੇਖੋ 20 ਜੁਲਾਈ ਸਵੇਰ 07:00 ਵਜੇ ਦੀਆਂ ਵੱਡੀਆਂ ਖ਼ਬਰਾਂ
ਗਾਰੰਟੀ ਤੋਂ ਦੂਰ, MSP ਕਮੇਟੀ ਨਾ-ਮੰਜ਼ੂਰ: ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਦੀ MSP ਕਮੇਟੀ ਕੀਤੀ ਖਾਰਜ.... ਕਮੇਟੀ ਲਈ ਨਹੀਂ ਭੇਜੇਗਾ ਤਿੰਨ ਨਾਂਅ.... ਹੁਣ ਮਿਸ਼ਨ MSP 2024 ਤੇ ਡਟੇ ਕਿਸਾਨ
ਖਾਲਿਸਤਾਨੀ ਪੋਸਟਰ ਲਗਾਉਣ ਵਾਲੇ ਕਾਬੂ: ਪਟਿਆਲਾ ਚ ਕਾਲੀ ਮਾਤਾ ਮੰਦਰ ਦੇ ਬਾਹਰ ਖਾਲਿਸਤਾਨੀ ਪੋਸਟਰ ਲਗਵਾਉਣ ਵਾਲੇ 2 ਸਖਸ਼ ਕਾਬੂ.....ਦੋਹਾਂ ਦਾ ਸਿਖਸ ਫੌਰ ਜਸਟਿਸ ਨਾਲ ਸਬੰਧ...ਮੁਲਜ਼ਮਾਂ ਕੋਲੋਂ ਖਾਲਿਸਤਾਨੀ ਪੋਸਟਰ ਵੀ ਬਰਾਮਦ
DSP ਕਤਲਕਾਂਡ 'ਚ ਇੱਕ ਕਾਬੂ: ਹਰਿਆਣਾ ਚ DSP ਕਤਲਕਾਂਡ ਦੀ ਜਾਂਚ ਤੇਜ਼... ਡੰਪਰ ਸਣੇ ਇੱਕ ਸ਼ਖਸ ਨੂੰ ਪੁਲਿਸ ਕਰ ਚੁੱਕੀ ਕਾਬੂ...ਬਾਕੀਆਂ ਦੀ ਤਲਾਸ਼ ਜਾਰੀ..ਮਾਫੀਆ ਨੇ DSP ਤੇ ਡੰਪਰ ਚੜ੍ਹਾ ਕੀਤਾ ਸੀ ਕਤਲ
ਪਹਾੜਾਂ 'ਤੇ ਮੌਨਸੂਨ ਦੀ ਮਾਰ: ਪਹਾੜੀ ਇਲਾਕਿਆਂ ਚ ਮੌਨਸੂਨ ਦਾ ਕਹਿਰ...ਮਨਾਲੀ ਚ ਮੀਂਹ ਕਾਰਨ ਵਾਟਰ ਸਪੋਰਟਸ ਤੇ ਕੈਂਪਿੰਗ ਤੇ ਰੋਕ...ਉੱਤਰਾਖੰਡ ਚ ਵੀ ਅੱਜ ਭਾਰੀ ਮੀਂਹ ਦਾ ਅਲਰਟ
ਸ਼੍ਰੀਲੰਕਾ ਦਾ ਨਵਾਂ ਰਾਸ਼ਟਰਪਤੀ ਕੌਣ ?: ਸ਼੍ਰੀਲੰਕਾ ਚ ਅੱਜ ਰਾਸ਼ਟਰਪਤੀ ਅਹੁਦੇ ਲਈ ਵੋਟਿੰਗ.....44 ਸਾਲ ਬਾਅਦ ਸੀਕ੍ਰੇਟ ਵੋਟਿੰਗ ਜ਼ਰੀਏ ਚੁਣਿਆ ਜਾਵੇਗਾ ਰਾਸ਼ਟਰਪਤੀ....ਰਾਨਿਲ ਵਿਕਰਮਸਿੰਘ ਸਣੇ ਤਿੰਨ ਉਮੀਦਵਾਰਾਂ ਚ ਮੁਕਾਬਲਾ