ਪੜਚੋਲ ਕਰੋ
Punjab Weather| ਤੜਕੇ ਸੀ ਸੰਘਣੀ ਧੁੰਦ ਫਿਰ ਨਿਕਲੀ ਧੁੱਪ, ਪਰ ਅਜੇ ਠੰਢ ਗਈ ਨਹੀਂ
Punjab Weather| ਤੜਕੇ ਸੀ ਸੰਘਣੀ ਧੁੰਦ ਫਿਰ ਨਿਕਲੀ ਧੁੱਪ, ਪਰ ਅਜੇ ਠੰਢ ਗਈ ਨਹੀਂ
#Punjab #Sun #WeatherUpdate #RedAlert #DenseFog #ColdWave #abpsanjha #abplive
ਪੰਜਾਬ ਵਿੱਚ ਸ਼ਨਿੱਚਵਾਰ ਸਵੇਰ ਦੀ ਸ਼ੁਰੂਆਤ ਸੰਘਣੀ ਧੁੰਦ ਨਾਲ ਹੋਈ ਪਰ ਬਾਅਦ ਦੇ ਵਿੱਚ ਖਿੜੀ ਧੁੱਪ ਨੇ ਪੰਜਾਬ ਵਾਸੀਆਂ ਨੂੰ ਕਾਂਬੇ ਵਾਲੀ ਠੰਢ ਤੋਂ ਥੋੜਾ ਨਿੱਘ ਜ਼ਰੂਰ ਦਿੱਤਾ, ਵੈਸੇ ਸਵੇਰੇ ਧੁੰਦ ਕਰਕੇ ਬਠਿੰਡਾ ਵਿੱਚ ਵਿਜ਼ੀਬਿਲਟੀ ਜ਼ੀਰੋ ਅਤੇ ਅੰਮ੍ਰਿਤਸਰ ਵਿੱਚ 25 ਮੀਟਰ ਰਹੀ..ਚੰਡੀਗੜ੍ਹ ਵਿੱਚ ਸਥਿਤੀ ਆਮ ਵਾਂਗ ਹੈ. ਧੁੱਪ ਨਿਕਲੀ ਅਤੇ ਲੋਕਾਂ ਨੇ ਰਾਹਤ ਦੀ ਸਾਹ ਲਈ, ਜਦੋਂ ਕਿ ਕੱਲ੍ਹ ਹਿਮਾਚਲ ਦੇ ਉਪਰਲੇ ਇਲਾਕਿਆਂ ਵਿੱਚ ਬਰਫ਼ਬਾਰੀ ਹੋਈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 10 ਦਿਨਾਂ 'ਚ ਮੌਸਮ 'ਚ ਬਦਲਾਅ ਹੋਵੇਗਾ |
ਹੋਰ ਵੇਖੋ






















