Punjabi Boy Missing In south Corea | ਸਾਊਥ ਕੋਰੀਆ ’ਚ ਲਾਪਤਾ ਹੋਇਆ ਮਾਛੀਵਾੜਾ ਸਾਹਿਬ ਦਾ ਅਕਾਸ਼ਦੀਪ,ਮਾਪਿਆਂ ਨੇ ਲਗਾਈ ਮਦਦ ਦੀ ਗੁਹਾਰ
Punjabi Boy Missing In south Corea | ਸਾਊਥ ਕੋਰੀਆ ’ਚ ਲਾਪਤਾ ਹੋਇਆ ਮਾਛੀਵਾੜਾ ਸਾਹਿਬ ਦਾ ਅਕਾਸ਼ਦੀਪ,ਮਾਪਿਆਂ ਨੇ ਲਗਾਈ ਮਦਦ ਦੀ ਗੁਹਾਰ
ਸਾਊਥ ਕੋਰੀਆ ’ਚ ਲਾਪਤਾ ਹੋਇਆ ਪੰਜਾਬੀ
ਮਾਛੀਵਾੜਾ ਸਾਹਿਬ ਦਾ ਨੌਜਵਾਨ ਲਾਪਤਾ
ਮਾਪਿਆਂ ਨੇ ਸਰਕਾਰਾਂ ਅੱਗੇ ਲਗਾਈ ਗੁਹਾਰ
24 ਸਾਲਾ ਅਕਾਸ਼ਦੀਪ ਸਾਊਥ ਕੋਰੀਆ ’ਚ ਲਾਪਤਾ
ਰੋਂਦੇ ਕੁਰਲਾਉਂਦੇ ਮਾਪੇ ਤੇ ਪਰਿਵਾਰ
ਜਿਨ੍ਹਾਂ ਦਾ ਇਕਲੌਤਾ ਪੁੱਤ ਸਾਊਥ ਕੋਰੀਆ ’ਚ ਲਾਪਤਾ ਹੋ ਗਿਆ ਹੈ
ਤੇ ਅੱਜ ਸਰਕਾਰਾਂ ਅੱਗੇ ਪੁੱਤ ਦੀ ਭਾਲ ਲਈ ਮਦਦ ਦੀ ਗੁਹਾਰ ਲਗਾ ਰਹੇ ਹਨ |
ਦਰਅਸਲ ਮਾਛੀਵਾਡ਼ਾ ਸਾਹਿਬ ਨੇੜਲੇ ਪਿੰਡ ਮਾਛੀਵਾਡ਼ਾ ਖਾਮ ਦੇ ਰਾਕੇਸ਼ ਕੁਮਾਰ ਦਾ
24 ਸਾਲਾ ਪੁੱਤ ਅਕਾਸ਼ਦੀਪ ਰੋਜ਼ੀ ਰੋਟੀ ਦੀ ਭਾਲ ਚ
2020 ਚ ਸਾਊਥ ਕੋਰੀਆ ਗਿਆ ਸੀ
ਲੇਕਿਨ ਲੰਘੀ 16 ਅਗਸਤ ਤੋਂ ਉਸਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ |
ਜਿਸ ਕਾਰਨ ਮਾਪੇ ਤੇ ਪਰਿਵਾਰ ਬੇਹੱਦ ਚਿੰਤਤ ਹਨ
ਪੀੜਤ ਪਰਿਵਾਰ ਨੇ ਮੁਤਾਬਕ ਉਨ੍ਹਾਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ,
ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਗ੍ਰਹਿ ਮੰਤਰੀ ਅਤੇ ਵਿਦੇਸ਼ ਮੰਤਰੀ ਤੋਂ ਇਲਾਵਾ
ਐਂਬੇਸੀ ਵਿਚ ਜਾ ਕੇ ਆਪਣੇ ਪੁੱਤਰ ਦੀ ਤਲਾਸ਼ ਲਈ ਮਦਦ ਦੀ ਗੁਹਾਰ ਲਗਾਈ ਅਤੇ ਪੱਤਰ ਦਿੱਤੇ
ਪਰ ਅਜੇ ਤੱਕ ਉਨ੍ਹਾਂ ਨੂੰ ਸੁਰਾਗ ਨਹੀਂ ਮਿਲਿਆ |