ਪੜਚੋਲ ਕਰੋ
ਬੱਸਾਂ 'ਚ 50 ਫੀਸਦੀ ਸਵਾਰੀਆਂ ਦੇ ਨੇਮ ਦਾ REALITY CHECK
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸਖ਼ਤੀ ਕੀਤੀ ਗਈ ਹੈ। ਇਸ ਦੌਰਾਨ ਬੱਸਾਂ 'ਚ 50 ਫੀਸਦੀ ਸਵਾਰੀਆਂ ਬੈਠਣ ਦੇ ਹੁਕਮ ਨੇ। ਅੰਮ੍ਰਿਤਸਰ ਚ Reality Check ਦੌਰਾਨ ਬੱਸ ਅੱਡੇ 'ਤੇ ਆਮ ਦਿਨਾਂ ਨਾਲੋਂ ਘੱਟ ਭੀੜ ਵਿਕਾਈ ਦਿੱਤੀ ਤੇ ਇਸ ਦੌਰਾਨ ਕੁਝ ਸਵਾਰੀਆਂ ਬਿਨਾਂ ਮਾਸਕ ਤੋਂ ਵੀ ਵਿਖੀਆਂ। ਬੱਸ 'ਚ ਬੈਠਣ ਤੋਂ ਪਹਿਲਾਂ ਹਰ ਯਾਤਰੀ ਦਾ ਤਾਪਮਾਨ ਕੀਤਾ ਜਾਂਦਾ ਚੈੱਕ।
ਹੋਰ ਵੇਖੋ






















