ਪੰਜਾਬ ਦੀਆਂ ਖ਼ਬਰਾਂ ਦਾ ਪਿਟਾਰਾ ਵੇਖੋ Mera Pind Mera Shehar ਸ਼ੋਅ
ਵਿਧਾਨ ਸਭਾ ਸੈਸ਼ਨ 'ਚ ਮੁੱਖ ਮੰਤਰੀ ਦਾ ਵੱਡਾ ਦਾਅਵਾ, ਹੁਣ ਸਭ ਤੋਂ ਪਹਿਲਾਂ ਮਹਿਲਾਵਾਂ ਨੂੰ 1 ਹਜ਼ਾਰ ਦੇਣ ਦੀ ਗਾਰੰਟੀ ਕਰਾਂਗੇ ਪੂਰੀ
ਸਦਨ 'ਚ ਕਰੱਪਸ਼ਨ ਦੇ ਮੁੱਦੇ 'ਤੇ ਵੀ ਬੋਲੇ CM ਮਾਨ, ਕਿਹਾ ਕਿਸੇ ਵੀ ਕਰੱਪਟ ਵਿਅਕਤੀ ਨੂੰ ਨਹੀਂ ਬਖਸ਼ਿਆ ਜਾਵੇਗਾ, 'ਵੱਡੀ ਪਾਰਟੀ 'ਚ ਸ਼ਾਮਿਲ ਹੋ ਕੇ ਨਹੀਂ ਬਚ ਸਕਦੇ ਭ੍ਰਿਸ਼ਟਾਚਾਰੀ'
ਸਦਨ 'ਚ ਜੇਲ੍ਹਾਂ ਦੀ ਸੁਰੱਖਿਆ ਦਾ ਮੁੱਦਾ ਉੱਠਿਆ, ਜੇਲ੍ਹਾਂ ਨੂੰ ਹਾਈਟੈਕ ਕਰਨ ਲਈ ਬੋਲੇ ਬਾਜਵਾ, ਖਜ਼ਾਨਾ ਮੰਤਰੀ ਨੂੰ ਜੇਲ੍ਹਾਂ ਵੱਲ ਧਿਆਨ ਦੇਣ ਨੂੰ ਕਿਹਾ
ਵਿਧਾਨ ਸਭਾ 'ਚ ਦਿੱਲੀ ਏਅਰਪੋਰਟ ਲਈ ਬੱਸਾਂ ਚਲਾਉਣ 'ਤੇ ਹੰਗਾਮਾ, ਦਿੱਲੀ ਏਅਰਪੋਰਟ ਲਈ ਬੱਸਾਂ ਚਲਾਉਣ 'ਤੇ ਬਾਜਵਾ ਨੇ ਕੀਤੇ ਸਵਾਲ, 'ਕਾਂਗਰਸ ਸਰਕਾਰ ਵੇਲੇ ਕੇਜਰੀਵਾਲ ਨੇ ਕਿਉਂ ਨਹੀਂ ਚੱਲਣ ਦਿੱਤੀਆਂ ਬੱਸਾਂ', ਟ੍ਰਾਂਸਪੋਰਟ ਮੰਤਰੀ ਨੇ ਪ੍ਰਤਾਪ ਬਾਜਵਾ ਨੂੰ ਦਿੱਤਾ ਜਵਾਬ
21 ਲੱਖ ਬਚਾਇਆ, 42 ਲੱਖ ਖਰਚਿਆ !, ਪੇਪਰਲੈੱਸ ਬਜਟ ਦੇ ਇਸ਼ਤਿਹਾਰ ਨੂੰ ਲੈ ਕੇ ਸਵਾਲਾਂ 'ਚ AAP ਸਰਕਾਰ, RTI ਰਿਪੋਰਟ 'ਚ ਹੋਇਆ ਖੁਲਾਸਾ
ਮੂਸੇਵਾਲਾ ਕਤਲਕਾਂਡ 'ਚ ਗੈਂਗਸਟਰ ਜੱਗੂ ਭਗਵਾਨਪੁਰੀਆ ਗ੍ਰਿਫ਼ਤਾਰ, ਮਾਨਸਾ ਪੁਲਿਸ ਨੇ ਕੀਤੀ ਜੱਗੂ ਭਗਵਾਨਪੁਰੀਆ ਦੀ ਗ੍ਰਿਫ਼ਤਾਰੀ, ਦਿੱਲੀ ਤਿਹਾੜ ਜੇਲ੍ਹ 'ਚ ਬੰਦ ਸੀ ਗੈਂਗਸਟਰ ਜੱਗੂ ਭਗਵਾਨਪੁਰੀਆ
ਵਿਧਾਨ ਸਭਾ 'ਚ ਗੂੰਜਿਆ ਗੈਂਗਸਟਰਾਂ ਨੂੰ VIP ਟ੍ਰੀਟਮੈਂਟ ਦੇਣ ਦਾ ਮੁੱਦਾ, AAP ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਪੰਜਾਬ ਪੁਲਿਸ 'ਤੇ ਚੁੱਕੇ ਸਵਾਲ, ਲੌਰੈਂਸ ਨੂੰ VVIP ਟ੍ਰੀਟਮੈਂਟ ਦੇ ਰਹੀ ਪੰਜਾਬ ਪੁਲਿਸ-ਕੁੰਵਰ ਵਿਜੇ