(Source: ECI/ABP News/ABP Majha)
Sukhbir Singh Badal | ਸੁਖਬੀਰ ਬਾਦਲ ਨੂੰ ਲੈ ਕੇ ਫ਼ੈਸਲਾ ਅੱਜ - ਅਕਾਲੀ ਦਲ 'ਚ ਖ਼ਲਬਲੀ,ਚਿਹਰਾ ਬਦਲਣ ਨਾਲ ਕੀ ਹੋਵੇਗਾ?
Sukhbir Singh Badal | ਸੁਖਬੀਰ ਬਾਦਲ ਨੂੰ ਲੈ ਕੇ ਫ਼ੈਸਲਾ ਅੱਜ - ਅਕਾਲੀ ਦਲ 'ਚ ਖ਼ਲਬਲੀ,ਚਿਹਰਾ ਬਦਲਣ ਨਾਲ ਕੀ ਹੋਵੇਗਾ?
ਸੁਖਬੀਰ ਬਾਦਲ ਨੂੰ ਲੈ ਕੇ ਫੈਸਲਾ ਅੱਜ
ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਵੇਗੀ ਇਕੱਤਰਤਾ
ਬਾਗੀਆਂ ਦੀ ਸ਼ਿਕਾਇਤ 'ਤੇ ਐਕਸ਼ਨ!
ਪੰਜ ਸਿੰਘ ਸਾਹਿਬਾਨ ਲੈਣਗੇ ਸੁਖਬੀਰ ਬਾਦਲ 'ਤੇ ਫ਼ੈਸਲਾ
ਸੁਖਬੀਰ ਬਾਦਲ ਨੇ ਬਲਵਿੰਦਰ ਸਿੰਘ ਭੂੰਦੜ ਨੂੰ ਥਾਪਿਆ ਪਾਰਟੀ ਦਾ ਕਾਰਜਕਾਰੀ ਪ੍ਰਧਾਨ
ਚਿਹਰਾ ਬਦਲਣ ਨਾਲ ਕੀ ਹੋਵੇਗਾ ?
ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਉੱਠ ਰਹੇ ਵਿਰੋਧਾਂ ਵਿਚਾਲੇ
ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ
ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਸਾਂਝੀ ਕੀਤੀ।
ਜਿਨ੍ਹਾਂ ਮੁਤਾਬਕ ਬਾਗ਼ੀ ਧੜੇ ਦੀਆਂ ਸ਼ਿਕਾਇਤਾਂ ਤੋਂ ਬਾਅਦ
ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਮੰਗੇ ਸਪਸ਼ਟੀਕਰਨ ਦਾ
ਜਾਤੀ ਤੌਰ ਉੱਤੇ ਪੇਸ਼ ਹੋ ਕੇ ਨਿਮਾਣੇ ਸਿੱਖ ਦੇ ਤੌਰ ਉੱਤੇ ਜਵਾਬ ਦਿੱਤਾ
ਤੇ ਸਿੰਘ ਸਾਹਿਬਾਨ ਦੀ ਇਕੱਤਰਤਾ ਦੇ ਫੈਸਲੇ ਤੋਂ ਪਹਿਲਾਂ
ਉਨ੍ਹਾਂ ਨੇ ਪਾਰਟੀ ਦੀ ਜ਼ਿੰਮੇਵਾਰੀ ਬਲਵਿੰਦਰ ਸਿੰਘ ਭੂੰਦੜ ਨੂੰ ਦਿੱਤੀ ਹੈ
ਅਤੇ ਇੱਕ ਨਿਮਾਣੇ ਸਿੱਖ ਵਾਂਗ ਜੋ ਫੈਸਲਾ ਅਕਾਲ ਤਖ਼ਤ ਸਾਹਿਬ ਦਾ ਆਏਗਾ ਉਸ ਨੂੰ ਉਹ ਪਰਵਾਨ ਕਰਨਗੇ"