ਪੜਚੋਲ ਕਰੋ
Sukhbir Badal ਨੇ ਰੈਲੀ ਦੌਰਾਨ ਕੀਤਾ ਐਲਾਨ,ਅਜਨਾਲਾ ਤੋਂ ਅਮਰਪਾਲ ਸਿੰਘ ਬੋਨੀ ਉਮੀਦਵਾਰ
ਅਜਨਾਲਾ ਤੋਂ ਅਮਰਪਾਲ ਸਿੰਘ ਬੋਨੀ ਹੋਣਗੇ SAD ਦੇ ਉਮੀਦਵਾਰ
ਸੁਖਬੀਰ ਸਿੰਘ ਬਾਦਲ ਨੇ ਰੈਲੀ ਦੌਰਾਨ ਕੀਤਾ ਐਲਾਨ
‘ਪੰਜਾਬ ਮੰਗਦਾ ਜਵਾਬ’ ਤਹਿਤ ਹੋ ਰਹੀਆਂ ਰੈਲੀਆਂ
ਰੈਲੀਆਂ ਦੌਰਾਨ ਅਕਾਲੀ ਦਲ ਕਰ ਰਿਹਾ ਉਮੀਦਵਾਰਾਂ ਦਾ ਐਲਾਨ
ਸੁਖਬੀਰ ਸਿੰਘ ਬਾਦਲ ਨੇ ਕੈਪਟਨ ਸਰਕਾਰ ‘ਤੇ ਚੁੱਕੇ ਸਵਾਲ
ਪੰਜਾਬ ਨਾਲ ਧੋਖਾ ਕਰਨ ਦੇ ਲਾਏ ਕੈਪਟਨ ‘ਤੇ ਇਲਜ਼ਾਮ
ਸਰਕਾਰ ਬਣਨ ‘ਤੇ ਬਿਜਲੀ ਸਸਤੀ ਕਰਨ ਦਾ ਕੀਤਾ ਵਾਅਦਾ
ਰੈਲੀ ਦੌਰਾਨ ਬਿਨਾਂ ਮਾਸਕ ਦੇ ਨਜ਼ਰ ਆਏ ਸੁਖਬੀਰ ਬਾਦਲ
ਸੁਖਬੀਰ ਬਾਦਲ ਨੇ ਕੋਰੋਨਾ ਤੋਂ ਸਿਹਤਯਾਬੀ ਕੀਤੀ ਹੈ ਹਾਸਿਲ
ਸਿਹਤਯਾਬ ਹੋਣ ਬਾਅਦ ਮੁੜ ਤੋਂ ਸ਼ੁਰੂ ਕੀਤਾ ਰੈਲੀਆਂ ਦਾ ਦੌਰ
ਪੰਜਾਬ
ਕੈਬਨਿਟ ਮੰਤਰੀ ਤੇ SDM ਦੀ ਤਿੱਖੀ ਬਹਿਸ ਮੰਤਰੀ ਨੇ ਲਿਆ ਵੱਡਾ Action!
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਦੇਸ਼
ਪੰਜਾਬ
ਟ੍ਰੈਂਡਿੰਗ ਟੌਪਿਕ
Advertisement