ਪੜਚੋਲ ਕਰੋ
ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਹਵਾ 'ਚ ਉੱਡੇ 2 ਨੋਜਵਾਨ
ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਹਵਾ 'ਚ ਉੱਡੇ 2 ਨੋਜਵਾਨ
ਅਬੋਹਰ-ਸ਼੍ਰੀਗੰਗਾਨਗਰ ਨੈਸ਼ਨਲ ਹਾਈਵੇਅ 'ਤੇ ਪਿੰਡ ਖੂਈਆਂ ਸਰਵਰ ਨੇੜੇ ਇਕ ਤੇਜ਼ ਰਫਤਾਰ ਕਾਰ ਚਾਲਕ ਨੇ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ... ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਬਾਈਕ ਸਵਾਰਾਂ 15 ਫੁੱਟ ਦੁਰ ਡਿਗੇ ਹਨ। ਮੌਕੇ 'ਤੇ ਪਹੁੰਚੀ ਐਂਬੂਲੈਂਸ ਨੇ ਲਾਸ਼ਾਂ ਨੂੰ ਹਸਪਤਾਲ ਪਹੁੰਚਾਇਆ। ਲਕਸ਼ਮਣ ਪੁੱਤਰ ਪ੍ਰਭਾਤੀ ਰਾਮ ਵਾਸੀ ਪਿੰਡ ਹਿੰਦੂਮਲਕੋਟ ਆਪਣੇ ਇੱਕ ਦੋਸਤ ਨਾਲ ਅਬੋਹਰ ਆ ਰਿਹਾ ਸੀ ਜਦੋਂ ਉਹ ਖੂਈਆਂ ਸਰਵਰ ਵਿਖੇ ਸੜਕ ਪਾਰ ਕਰਨ ਲੱਗੇ ਤਾਂ ਚਾਲਕ ਵਾਸੀ ਹਿੰਮਤਪੁਰਾ ਦੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ,
ਹੋਰ ਵੇਖੋ






















