ਪੜਚੋਲ ਕਰੋ
Advertisement
ਪਾਦਰੀ ਨੇ ਸ਼ੈਤਾਨ ਕੱਢਣ ਦੇ ਬਹਾਨੇ ਕੀਤੀ ਬੁਰੀ ਤਰਾਂ ਕੁੱਟਮਾਰ, ਵਿਅਕਤੀ ਦੀ ਮੌਤ
ਪਾਦਰੀ ਨੇ ਸ਼ੈਤਾਨ ਕੱਢਣ ਦੇ ਬਹਾਨੇ ਕੀਤੀ ਬੁਰੀ ਤਰਾਂ ਕੁੱਟਮਾਰ, ਵਿਅਕਤੀ ਦੀ ਮੌਤ
ਗੁਰਦਾਸਪੁਰ ਦੇ ਧਾਰੀਵਾਲ ਦੇ ਪਿੰਡ ਸਿੰਘਪੁਰ 'ਚ ਅੰਧਵਿਸ਼ਵਾਸ ਕਾਰਨ ਅੱਤਿਆਚਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਪਾਦਰੀ ਅਤੇ ਉਸ ਦੇ ਸਾਥੀਆਂ ਨੇ ਸ਼ੈਤਾਨ ਨੂੰ ਭਜਾਉਣ ਲਈ ਸੈਮੂਅਲ ਮਸੀਹ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਕਾਰਨ ਸੈਮੂਅਲ ਮਸੀਹ ਦੀ ਮੌਕੇ 'ਤੇ ਹੀ ਮੌਤ ਹੋ ਗਈ..ਗਰੀਬ ਪਰਿਵਾਰ ਹੋਣ ਕਾਰਨ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ ਅਤੇ 2 ਦਿਨਾਂ ਬਾਅਦ ਰਿਸ਼ਤੇਦਾਰਾਂ ਦੇ ਕਹਿਣ 'ਤੇ ਜਦੋਂ ਇਸ ਘਟਨਾ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਪੁਲਿਸ ਨੇ ਡਿਊਟੀ ਮੈਜਿਸਟ੍ਰੇਟ ਦੀ ਪ੍ਰਧਾਨਗੀ ਹੇਠ ਡੀ. ਕਬਰ 'ਚੋਂ ਕੱਢ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ
ਪੰਜਾਬ
ਕਿਸਾਨ ਅੰਦੋਲਨ ਬਾਰੇ ਹਰਜੀਤ ਗਰੇਵਾਲ ਦਾ ਵੱਡਾ ਬਿਆਨ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਾਲੀਵੁੱਡ
ਪੰਜਾਬ
ਵਿਸ਼ਵ
ਚੰਡੀਗੜ੍ਹ
ਟ੍ਰੈਂਡਿੰਗ ਟੌਪਿਕ
Advertisement