ਪੜਚੋਲ ਕਰੋ
Advertisement
Tuhada Halka Tuhada Leader: ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਲੋਕਾਂ ਨੇ ਵਿਕਾਸ ਕਾਰਜਾਂ ਦੀ ਖੋਲੀ ਪੋਲ
ਵਿਧਾਨ ਸਭਾ ਹਲਕਾ ਗਿੱਦੜਬਾਹਾ 'ਚ abp ਸਾਂਝਾ
ਹਲਕਾ ਗਿੱਦੜਬਾਹਾ ਦੇ ਲੋਕਾਂ ਨਾਲ ਖ਼ਾਸ ਗੱਲਬਾਤ
ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਮੌਜੂਦਾ ਵਿਧਾਇਕ
ਰਾਜਾ ਵੜਿੰਗ ਨੂੰ ਮੁੜ ਕਾਂਗਰਸ ਨੇ ਉਤਾਰਿਆ ਚੋਣ ਮੈਦਾਨ 'ਚ
ਹਰਦੀਪ ਸਿੰਘ ਡਿੰਪੀ ਢਿੱਲੋਂ SAD ਉਮੀਦਵਾਰ
SSM ਤੋਂ ਗੁਰਪ੍ਰੀਤ ਕੋਟਲੀ ਲੜਣਗੇ ਚੋਣ
ਓਮ ਪ੍ਰਕਾਸ਼ BJP ਦੇ ਉਮੀਦਵਾਰ
ਕਾਂਗਰਸੀ ਸਮਰਥਕਾਂ ਨੇ ਬੰਨ੍ਹੇ ਰਾਜਾ ਵੜਿੰਗ ਦੀਆਂ ਤਾਰੀਫਾਂ ਦੇ ਪੁੱਲ
'ਸੁੰਦਰ ਪਾਰਕਾਂ ਦੇ ਰੂਪ 'ਚ ਦਿੱਤੀ ਹਲਕਾ ਵਾਸੀਆ ਨੂੰ ਸੌਗਾਤ’
‘ਹਲਕੇ 'ਚ ਬਣਾਈਆਂ ਸੜਕਾਂ ਤੇ ਨਾਲੀਆਂ’
‘ਕਰੋੜਾਂ ਰੁਪਏ ਨਾਲ ਕੀਤਾ ਹਲਕੇ ਦਾ ਵਿਕਾਸ’
ਹਲਕੇ ਦੇ ਲੋਕਾਂ ਨੇ ਵਿਕਾਸ ਕਾਰਜਾਂ ਦੀ ਖੋਲੀ ਪੋਲ
ਮੌਜੂਦਾ ਵਿਧਾਇਕ 'ਤੇ ਝੂਠੇ ਪਰਚੇ ਦਰਜ ਕਰਨ ਦੇ ਇਲਜ਼ਾਮ
'ਹਸਪਤਾਲਾਂ 'ਚ ਸਿਹਤ ਸਹੂਲਤਾਂ ਦੀ ਘਾਟ'
‘ਨੌਜਵਾਨਾਂ ਲਈ ਰੁਜ਼ਗਾਰ ਦੇ ਘੱਟ ਮੌਕੇ’
'ਘਰ-ਘਰ ਹੁੰਦੀ ਨਸ਼ੇ ਦੀ ਸਪਲਾਈ'
'ਜ਼ਰੂਰਤਮੰਦ ਲੋਕਾਂ ਨੂੰ ਨਹੀਂ ਮਿਲੀ ਸ਼ਗਨ ਸਕੀਮ ਦੀ ਰਾਸ਼ੀ
Tags :
Punjab News Punjab Elections Latest News ABP Sanjha News Abp Sanjha Live Punjab News Today Live Punjab Assembly Elections 2022 ABP Sanjha Live Updates Abp Sanjha Punjabi News Sanjha Latest News Punjab Election 2022 News Punjab Election 2022 Dates Punjab Election 2022 Schedule Punjab Election 2022 Voting Punjab Election 2022 Result Date Punjab NewsPunjab Election 2022 Tuhada Halka Tuhada Leader. Gidderbahaਪੰਜਾਬ
ਪੰਜਾਬ ਬੰਦ ਦੌਰਾਨ ਰਸਤੇ ਵਿੱਚ ਫਸੇ ਰਾਹਗੀਰਾਂ ਨੂੰ ਕਿਸਾਨਾਂ ਨੇ ਲੰਗਰ ਦੀ ਸੇਵਾ ਕੀਤੀ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਕਾਰੋਬਾਰ
ਲੁਧਿਆਣਾ
ਟ੍ਰੈਂਡਿੰਗ ਟੌਪਿਕ
Advertisement