Watch Moga Terrible Accident | ਭਾਰਤੀ ਸੈਨਾ ਦੇ ਟਰੱਕ ਨੇ ਦਰੜਿਆ ਬੰਦਾ-ਨਵੀਂ ਗੱਡੀ ਦੀ ਖ਼ੁਸ਼ੀ 'ਚ ਲੱਡੂ ਲੈਣ ਜਾ ਰਿਹਾ ਸੀ ਸ਼ਖਸ
Watch Moga Terrible Accident | ਭਾਰਤੀ ਸੈਨਾ ਦੇ ਟਰੱਕ ਨੇ ਦਰੜਿਆ ਬੰਦਾ-ਨਵੀਂ ਗੱਡੀ ਦੀ ਖ਼ੁਸ਼ੀ 'ਚ ਲੱਡੂ ਲੈਣ ਜਾ ਰਿਹਾ ਸੀ ਸ਼ਖਸ
ਮੋਗਾ ਚ ਭਿਆਨਕ ਹਾਦਸਾ ਹੋਇਆ ਹੈ
ਜਿਥੇ ਭਾਰਤੀ ਸੈਨਾ ਦੇ ਇਕ ਟਰੱਕ ਨੇ ਮੋਟਰਸਾਈਕਲ ਤੇ ਜਾ ਰਹੇ ਸ਼ਖਸ ਨੂੰ ਦਰੜ ਦਿੱਤਾ
ਹਾਦਸੇ ਚ ਮੋਟਰਸਾਈਕਲ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ |
ਦੱਸਿਆ ਜਾ ਰਿਹਾ ਹੈ ਕਿ ਸੰਜੀਵ ਕੁਮਾਰ ਨਵੀਂ ਗੱਡੀ ਦੀ ਖ਼ੁਸ਼ੀ 'ਚ ਲੱਡੂ ਲੈਣ ਜਾ ਰਿਹਾ ਸੀ
ਉਸ ਨਾਲ ਉਸ ਦਾ ਪੁੱਤਰ ਵੀ ਸੀ
ਲੇਕਿਨ ਰਾਸਤੇ ਚ ਹਾਦਸਾ ਵਾਪਰ ਗਿਆ , ਜਿਸ ਚ ਸੰਜੀਵ ਕੁਮਾਰ ਦੀ ਮੌਤ ਹੋ ਗਈ
ਤੇ ਬੱਚੇ ਦਾ ਬਚਾਅ ਹੋ ਗਿਆ |
ਹਾਦਸੇ ਦੀ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ |
ਪਰਿਵਾਰ ਵਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।