Punjab @ 4 | ਠੰਢੇ ਪੰਜਾਬ ਦਾ ਸਿਆਸੀ ਪਾਰਾ ਹਾਈ, ਜਾਣੋ ਹੁਣ ਤੱਕ ਦੀਆਂ ਸਾਰੀਆਂ ਵੱਡੀਆਂ ਖ਼ਬਰਾਂ
Punjab @ 4 | ਠੰਢੇ ਪੰਜਾਬ ਦਾ ਸਿਆਸੀ ਪਾਰਾ ਹਾਈ, ਜਾਣੋ ਹੁਣ ਤੱਕ ਦੀਆਂ ਸਾਰੀਆਂ ਵੱਡੀਆਂ ਖ਼ਬਰਾਂ
#Punjabnews #Punjab #CMMann #Rajawarring #Sukhbirbadal #BikramMajithiya #Navjotsidhu #Weather #abpsanjha
ਪੰਜਾਬ ਵਿੱਚ ਮੌਸਮ ਖੁਸ਼ਕ ਹੈ, ਪਾਰਾ ਲਗਾਤਾਰ ਹੇਠਾਂ ਜਾ ਰਿਹਾ ਪਰ ਸਿਆਸੀ ਪਾਰਾ ਸਿਖ਼ਰ ਤੇ ਹੈ, ਮੁੱਖ ਮੰਤਰੀ ਮਾਨ ਨੇ ਐਲਾਨ ਕੀਤਾ ਹੈ ਕਿ ਉਹ ਇਕੱਲੇ ਚੋਣਾਂ ਲੜਣਗੇ ਗਠਜੋੜ ਨਹੀਂ ਕਰਨਗੇ ਉਧਰ ਜਲੰਧਰ ਵਿੱਚ ਕਾਂਗਰਸ ਦੀ ਮੀਟਿੰਗ ਵੀ ਹੋਈ ਹੈ ਅਤੇ ਇਸ ਮੌਕੇ ਵੀ ਸਭ ਸਾਹਮਣੇ ਸਿੱਧੂ ਦਾ ਹੀ ਸਵਾਲ ਹੋਇਆ ਅਤੇ ਨਵਜੋਤ ਸਿੱਧੂ ਅੱਜ ਕਰਤਾਰਪੁਰ ਸਾਹਿਬ ਗਏ ਹੋਏ ਸਨ ਅਤੇ ਉਨ੍ਹਾਂ ਲਾਹੌਰ ਅਤੇ ਅੰਮ੍ਰਿਤਸਰ ਦਰਮਿਆਨ ਵਪਾਰ ਦੀ ਗੱਲ ਮੁੜ ਕੀਤੀ ਹੈ, ਉਧਰ ਬਿਕਰਮ ਸਿੰਘ ਮਜੀਠੀਆ ਅੱਜ ਰਾਜਪਾਲ ਨੂੰ ਮਿਲਕੇ ਆਏ ਨੇ ਅਤੇ ਗਿੱਦੜਬਾਹਾ ਵਿੱਚ ਸੁਖਬੀਰ ਬਾਦਲ ਨੇ ਵੱਡਾ ਬਿਆਨ ਦਿੱਤਾ, ਜਾਣੋ ਸਾਰੀਆਂ ਅਹਿਮ ਖ਼ਬਰਾਂ |






















