ਪੜਚੋਲ ਕਰੋ
Advertisement
ਸ਼ੰਭੂ ਬਾਰਡਰ 'ਤੇ ਹੋਏ ਹੰਗਾਮੇ ਤੋਂ ਬਾਅਦ ਕੀ ਹੈ ਕਿਸਾਨਾਂ ਦਾ ਅਗਲਾ ਕਦਮ?
ਸ਼ੰਭੂ ਬਾਰਡਰ 'ਤੇ ਹੋਏ ਹੰਗਾਮੇ ਤੋਂ ਬਾਅਦ ਕੀ ਹੈ ਕਿਸਾਨਾਂ ਦਾ ਅਗਲਾ ਕਦਮ?
ਸ਼ੰਭੂ ਬਾਰਡਰ ਦੀ ਘਟਨਾ ਤੋਂ ਬਾਅਦ ਐਸ.ਐਸ.ਪੀ ਪਟਿਆਲਾ ਨੂੰ ਮਿਲੇਗਾ ਕਿਸਾਨਾਂ ਦਾ ਇੱਕ ਵਫਦ।
ਕਿਸਾਨ ਆਗੂ ਗੁਰਅਮਨੀਤ ਸਿੰਘ ਮਾਂਗਟ, ਬਲਵੰਤ ਸਿੰਘ ਬਹਿਰਾਮਕੇ, ਜੰਗ ਸਿੰਘ ਭਟੇੜੀ, ਮਨਜੀਤ ਸਿੰਘ ਰਾਏ, ਸਤਨਾਮ ਸਿੰਘ ਬੈਹਰੂ ਤੇਜਵੀਰ ਸਿੰਘ ਪੰਜੋਖਰਾ, ਮਨਜੀਤ ਸਿੰਘ ਘੁਮਾਣਾ, ਬਲਕਾਰ ਸਿੰਘ ਬੈਂਸ ਹੋਣਗੇ ਸ਼ਾਮਿਲ। ਕਿਸਾਨਾਂ ਦੇ ਵੱਲੋਂ SSP ਪਟਿਆਲਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਜਿਸ ਵਿੱਚ ਸ਼ੰਭੂ ਬਾਰਡਰ ਉੱਤੇ ਸੁਰੱਖਿਆ ਵਿਵਸਥਾ ਅਤੇ 23 ਜੂਨ ਨੂੰ ਸਟੇਜ ਨਜਦੀਕ ਹੋਏ ਹੰਗਾਮੇ ਦੀ ਘਟਨਾ ਦੇ ਵਿੱਚ ਆਏ ਲੋਕਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਕਾਰਵਾਈ ਦੀ ਵੀ ਮੰਗ ਕੀਤੀ ਜਾਏਗੀ। ਜੋ ਐਲਾਨ ਕੀਤੇ ਜਾਣਗੇ ਉਹ ਅਗਲੇ ਦਿਨ ਹੋਣ ਵਾਲੀ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਜਾਵੇਗਾ।
ਪੰਜਾਬ
Bhagwant Maan | ਜਿਮਨੀ ਚੋਣਾਂ ਤੋਂ ਬਾਅਦ ਵਿਧਾਇਕਾਂ ਦੇ ਨਾਲ ਮੁੱਖ ਮੰਤਰੀ ਪੰਜਾਬ ਦੀ ਪਹਿਲੀ ਮੁਲਾਕਾਤ |Abp Sanjah
Police Encounter | Lawrence Bishnoi ਦੇ ਸਾਥੀਆਂ ਨੂੰ ਪੰਜਾਬ ਪੁਲਿਸ ਨੇਚਟਾਈ ਧੂਲ! |Abp Sanjha
Harsimrat Kaur | ਸਦਨ 'ਚ ਗੱਜੀ ਹਰਸਿਮਰਤ ਕੌਰ ਬਾਦਲ! ਅਸੀਂ ਮੁੱਦੇ ਕਿੱਥੇ ਜਾ ਕੇ ਉਠਾਈਏ ? |Abp Sanjha
Parneet Kaur | ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਪਰਨੀਤ ਕੌਰ ਦਾ ਵੱਡਾ ਬਿਆਨ! |Farmer Protest |Abp Sanjha
Shambhu Border|Farmers Protest| 6 ਦਸੰਬਰ ਨੂੰ ਕਿਸਾਨਾਂ ਦਾ ਪੈਦਲ ਮਾਰਚ, ਕੀ ਖੁੱਲੇਗਾ ਸ਼ੰਬੂ ਬਾਰਡਰ?|Abp Sanjha
ਹੋਰ ਵੇਖੋ
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਤਕਨਾਲੌਜੀ
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
Advertisement