ਪੜਚੋਲ ਕਰੋ
ਕਾਂਗਰਸ ਦੇ ਵਿਧਾਇਕ ਨੇ ਦੱਸਿਆ ਬਿੱਲ ਪਿੱਛੇ ਦੇਰੀ ਦਾ ਕਾਰਨ
ਬਿੱਲ ਪੇਸ਼ ਨਾ ਕਰਨ ਪਿੱਛੇ ਹੋ ਸਕਦੀ ਤਕਨੀਕੀ ਖ਼ਰਾਬੀ.CLP ਦੀ ਮੀਟਿੰਗ 'ਚ ਸਾਰੇ ਵਿਧਾਇਕਾਂ ਦਾ ਸੀ ਇੱਕਮਤ.ਬਿੱਲ 'ਚ ਸਿਆਸੀ ਮਾਹਿਰਾਂ ਦੀ ਰਾਏ ਲੈਣੀ ਜ਼ਰੂਰੀ.ਮੰਨਦਾ ਪਹਿਲਾਂ ਹੋਣ ਵਾਲੀ ਤਿਆਰੀ 'ਚ ਸੀ ਕਮੀ.ਕਿਸੇ ਵੀ ਸਮੇਂ ਦੀ ਸਰਕਾਰ ਨੇ ਵਿਭਿੰਨਤਾ ਵੱਲ ਧਿਆਨ ਨਹੀਂ ਦਿੱਤਾ.ਵਿਭਿੰਨਤਾ ਲਈ ਕਿਸਾਨਾਂ ਨੂੰ ਪ੍ਰੇਰਿਤ ਨਹੀਂ ਕੀਤਾ ,ਚੰਗੀ ਮਾਰਕਿਟ ਨਹੀਂ ਦਿੱਤੀ.ਭਾਰਤ ਸਰਕਾਰ ਨੇ ਬਿਨਾ ਚਰਚਾ ਕੀਤੇ GST ਲਿਆਂਦੀ.ਵੱਡੇ ਫੈਸਲੇ ਸੋਚ ਸਮਝ ਕੇ ਅਤੇ ਵਿਚਾਰ ਚਰਚਾ ਕਰ ਲੈਣੇ ਚਾਹੀਦੇ.ਬਿੱਲ ਦੀਆਂ ਕਾਪੀਆਂ ਫਿਲਹਾਲ ਸਾਡੇ ਕੋਲ ਵੀ ਨਹੀਂ'.ਬਿੱਲ ਦੀਆਂ ਕਾਪੀਆਂ 10 ਤੋਂ 12 ਦਿਨ ਪਹਿਲਾਂ ਦੇਣੀਆਂ ਚਾਹੀਦੀਆਂ.ਬਹਿਸ ਕਰਨ ਲਈ ਪਹਿਲਾਂ ਐਕਸਪਰਟ ਨਾਲ ਵਿਚਾਰ ਜ਼ਰੂਰੀ'
ਹੋਰ ਵੇਖੋ






















