ਪੜਚੋਲ ਕਰੋ
(Source: ECI/ABP News)
ਚੰਡੀਗੜ੍ਹ 'ਚ ਵਰਦੇ ਮੀਂਹ ਦੌਰਾਨ ਮਹਿਲਾਂ ਕਾਂਗਰਸੀ ਵਰਕਰਾਂ ਦਾ BJP ਖਿਲਾਫ ਪ੍ਰਦਰਸ਼ਨ
ਚੰਡੀਗੜ੍ਹ ‘ਚ ਕਾਂਗਰਸੀ ਵਰਕਰਾਂ ਨੇ ਕੀਤਾ ਪ੍ਰਦਰਸ਼ਨ
BJP ਵਰਕਰਾਂ ‘ਤੇ ਮਹਿਲਾ ਕਿਸਾਨ ਨਾਲ ਬਦਸਲੂਕੀ ਕਰਨ ਦੇ ਇਲਜ਼ਾਮ
ਕਾਂਗਰਸ ਨੇ ਸੈਕਟਰ 35 ਤੋਂ ਸ਼ੁਰੂ ਕੀਤਾ ਸੀ ਵਿਰੋਧ ਮਾਰਚ
ਸੈਕਟਰ 33 ‘ਚ ਬੀਜੇਪੀ ਦੇ ਦਫਤਰ ਤੱਕ ਕੱਢਿਆ ਰੋਸ ਮਾਰਚ
ਵਰਦੇ ਮੀਂਹ ‘ਚ ਕਾਂਗਰਸੀ ਵਰਕਰਾਂ ਨੇ ਕੀਤਾ ਪ੍ਰਦਰਸ਼ਨ
BJP ਦੇ ਪ੍ਰੋਗਰਾਮ ਦੌਰਾਨ ਮਹਿਲਾ ਨਾਲ ਬਦਸਲੂਕੀ ਦਾ ਮਾਮਲਾ
ਕਾਂਗਰਸੀ ਵਰਕਰਾਂ ਨੇ ਬੀਜੇਪੀ ‘ਤੇ ਗੁੰਡਾਗਰਦੀ ਦੇ ਲਾਏ ਇਲਜ਼ਾਮ
ਵਰਦੇ ਮੀਂਹ ਦੌਰਾਨ ਚੰਡੀਗੜ੍ਹ ਪੁਲਿਸ ਨੇ ਵਾਟਰ ਕੈਨਨ ਦਾ ਕੀਤਾ ਇਸਤੇਮਾਲ
ਬੈਰੀਕੇਡਿੰਗ ਕਰਕੇ ਮੁਜ਼ਾਹਰਾਕਾਰੀਆਂ ਨੂੰ ਅਗਾਂਹ ਵੱਧਣ ਤੋਂ ਰੋਕਿਆ ਗਿਆ
ਸੈਕਟਰ 34-35 ਦੇ ਚੌਕ ‘ਤੇ ਵਰਕਰਾਂ ਵੱਲੋਂ ਲਾਇਆ ਗਿਆ ਧਰਨਾ
ਪੰਜਾਬ

BSF ਨੇ ਭਾਰਤ-ਪਾਕਿਸਤਾਨ ਸਰਹੱਦ ਤੇ ਪਾਕਿਸਤਾਨੀ ਘੁਸਪੈਠੀਆ ਕੀਤਾ ਢੇਰ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਕਾਰੋਬਾਰ
ਪੰਜਾਬ
ਟ੍ਰੈਂਡਿੰਗ ਟੌਪਿਕ

Advertisement