Ganga Ghat 'ਤੇ ਸਾਈਬੇਰੀਅਨ ਪੰਛੀਆਂ ਦੀ ਚਹਿਲਕਦਮੀ ਨੇ ਲੁੱਟਿਆ ਸਭ ਦਾ ਦਿਲ
Ganga Ghat 'ਤੇ ਸਾਈਬੇਰੀਅਨ ਪੰਛੀਆਂ ਦੀ ਚਹਿਲਕਦਮੀ ਨੇ ਲੁੱਟਿਆ ਸਭ ਦਾ ਦਿਲ
#Varanasi #Gangaghat #birds #Tourism # Siberianbird #abplive
ਵਾਰਾਨਸੀ ਗੰਗਾ ਘਾਟ ਅੱਜਕੱਲ੍ਹ ਕੁਝ ਖਾਸ ਮਹਿਮਾਨਾਂ ਨਾਲ ਗੁਲਜਾਰ ਰਹੇ ਹਨ।ਇਹ ਵਿਦੇਸ਼ੀ ਮਹਿਮਾਨ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇਥੇ ਪਹੁੰਚੇ ਹਨ।
ਸੱਤ ਸਮੁੰਦਰ ਪਾਰ ਤੋਂ ਆਏ ਇਹ ਪੰਛੀ ਨਾ ਸਿਰਫ ਘਾਟਾਂ ਦੀ ਸੁੰਦਰਤਾ ਨੂੰ ਵਧਾ ਰਹੇ ਹਨ, ਸਗੋਂ ਇੱਥੇ ਆਉਣ ਵਾਲੇ ਸੈਲਾਨੀਆਂ ਲਈ ਵੀ ਖਿੱਚ ਦਾ ਕੇਂਦਰ ਹਨ।ਇਨ੍ਹਾਂ ਵਿਦੇਸ਼ੀ ਮਹਿਮਾਨਾਂ ਦੇ ਆਉਣ ਨਾਲ ਘਾਟਾਂ ਦੇ ਮਲਾਹਾਂ ਦੇ ਚਿਹਰੇ ਵੀ ਰੌਸ਼ਨ ਹੋ ਗਏ ਹਨ। ਇਹ ਪੰਛੀ ਇਨ੍ਹੀਂ ਦਿਨੀਂ ਗੰਗਾ ਦੀਆਂ ਲਹਿਰਾਂ 'ਤੇ ਝੂਮ ਰਹੇ ਹਨ। ਗੰਗਾ ਦੀਆਂ ਲਹਿਰਾਂ 'ਤੇ ਵਿਦੇਸ਼ੀ ਪੰਛੀਆਂ ਦਾ ਨਜ਼ਾਰਾ ਦੇਖਣ ਲਈ ਵੱਡੀ ਗਿਣਤੀ 'ਚ ਸੈਲਾਨੀ ਕਿਸ਼ਤੀਆਂ 'ਚ ਸਵਾਰ ਹੋ ਕੇ ਗੰਗਾ 'ਚ ਘੁੰਮ ਰਹੇ ਹਨ, ਜਿਸ ਕਾਰਨ ਸਥਾਨਕ ਮਲਾਹਾਂ ਦਾ ਰੋਜ਼ਗਾਰ ਵੀ ਮੁੜ ਚਮਕਿਆ ਹੈ।
ਜ਼ਿਕਰ ਏ ਖ਼ਾਸ ਹੈ ਕਿ ਹਰ ਸਾਲ ਇਹ ਵਿਦੇਸ਼ੀ ਪੰਛੀ ਚਾਰ ਮਹੀਨਿਆਂ ਲਈ ਵਾਰਾਨਸੀ ਕਾਸ਼ੀ ਘਾਟਾਂ ਤੇ ਆਉਂਦੇ ਹਨ ਅਤੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਦੇ ਹਨ।
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...