ਪੜਚੋਲ ਕਰੋ
ਅੱਜ 198 ਪਾਕਿਸਤਾਨੀ ਵਾਪਸ ਪਰਤੇ ਆਪਣੇ ਦੇਸ਼
ਕੋਰੋਨਾ ਮਹਾਂਮਾਰੀ ਕਾਰਨ ਹੋਏ ਲੌਕਡਾਊਨ ਕਰਕੇ 198 ਪਾਕਿਸਤਾਨੀ ਨਾਗਰਿਕ ਭਾਰਤ ਵਿੱਚ ਫਸ ਗਏ ਸੀ। ਅੱਜ ਉਹ ਆਪਣੇ ਦੇਸ਼ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਗਏ। ਇਸ ਦੌਰਾਨ ਉਨਾਂ ਨੂੰ ਘਰ ਪਰਤਣ ਦੀ ਖੁਸ਼ੀ ਤਾਂ ਸੀ ਪਰ ਇੱਥੇ ਮਿਲੇ ਪਿਆਰ ਕਾਰਨ ੍ੱਖਾਂ ਚ ਹੰਝੂ ਵੀ।ਲੌਕਡਾਊਨ ਤੋਂ ਬਾਅਦ 792 ਦੇ ਕਰੀਬ ਭਾਰਤੀ ਪਾਕਿਸਤਾਨ ਤੋਂ ਆ ਚੁੱਕੇ ਹਨ ਤੇ 503 ਦੇ ਕਰੀਬ ਪਾਕਿਸਤਾਨੀ ਆਪਣੇ ਵਤਨ ਪਰਤ ਚੁੱਕੇ ਹਨ।
ਹੋਰ ਵੇਖੋ






















