ਪੜਚੋਲ ਕਰੋ
Ireland ਦੇ ਪੈਟਰੋਲ ਸਟੇਸ਼ਨ 'ਚ ਧਮਾਕਾ
ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਪੁਲਿਸ ਨੇ ਇਸ ਧਮਾਕੇ ਨੂੰ "ਅਜੀਬ ਹਾਦਸਾ" ਦੱਸਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪੁਲਿਸ ਨੇ ਪੁਸ਼ਟੀ ਕੀਤੀ ਕਿ ਸਾਰੇ ਪੀੜਤ ਕ੍ਰੀਸਲੋਹ ਖੇਤਰ ਦੇ ਸਨ ਜਿੱਥੇ ਸ਼ੁੱਕਰਵਾਰ ਨੂੰ ਐਪਲਗ੍ਰੀਨ ਪੈਟਰੋਲ ਸਟੇਸ਼ਨ ਅਤੇ ਸੁਵਿਧਾ ਸਟੋਰ ਵਿੱਚ ਧਮਾਕਾ ਹੋਇਆ, ਜਿਸ ਨਾਲ ਆਲੇ ਦੁਆਲੇ ਦੀਆਂ ਇਮਾਰਤਾਂ ਅਤੇ ਕਾਰਾਂ ਸਮੇਤ ਵੱਡਾ ਨੁਕਸਾਨ ਹੋਇਆ।
ਹੋਰ ਵੇਖੋ






















