ਪੜਚੋਲ ਕਰੋ
Advertisement
ਕੌਫ਼ੀ ਪੀਣ ਗਈ Marriyum Aurangzeb ਨੂੰ ਲੋਕਾਂ ਨੇ ਕਿਉਂ ਕੀਤਾ ਜ਼ਲੀਲ
Pakistan Minister Insult: ਪਾਕਿਸਤਾਨ ਦੀ ਮੰਤਰੀ ਮਰੀਅਮ ਔਰੰਗਜ਼ੇਬ(Marriyum Aurangzeb) ਨੂੰ ਉਸ ਸਮੇਂ ਕਾਫੀ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਇੱਕ ਕੌਫੀ ਸ਼ਾਪ ਵਿੱਚ ਸੀ। ਮਰੀਅਮ ਲੰਦਨ ਦੀ ਇੱਕ ਕੌਫੀ ਸ਼ਾਪ 'ਤੇ ਕੌਫੀ ਲੈਣ ਪਹੁੰਚੀ ਸੀ, ਇਸ ਦੌਰਾਨ ਉੱਥੇ ਮੌਜੂਦ ਪਾਕਿਸਤਾਨੀਆਂ ਨੇ ਹੀ ਚੋਰਨੀ-ਚੋਰਨੀ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਦਰਅਸਲ, ਮਰੀਅਮ ਔਰੰਗਜ਼ੇਬ ਪਾਕਿਸਤਾਨ ਦੀ ਸੂਚਨਾ ਮੰਤਰੀ ਹੈ। ਇਸ ਪਾਕਿਸਤਾਨ ਦੀ ਹਾਲਤ ਸਭ ਨੂੰ ਪਤਾ ਹੈ ਕਿ ਇਹ ਕਿੰਨੀ ਪਤਲੀ ਹੈ ਅਤੇ ਹੜ੍ਹਾਂ ਤੋਂ ਬਾਅਦ ਉਥੇ ਤਬਾਹੀ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਲੋਕ ਭੋਜਨ ਨੂੰ ਤਰਸ ਰਹੇ ਹਨ ਅਤੇ ਮੰਤਰੀ ਸਾਹਿਬਾ ਵਿਦੇਸ਼ ਦੌਰਿਆਂ ਦੇ ਨਾਲ-ਨਾਲ ਮਹਿੰਗਾ ਖਰਚ ਕਰ ਰਹੇ ਹਨ। ਲੰਡਨ 'ਚ ਰਹਿਣ ਵਾਲੇ ਪਾਕਿਸਤਾਨੀਆਂ ਨੇ ਇਸ ਲਈ ਉਸ ਦੀ ਆਲੋਚਨਾ ਕੀਤੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਪਾਕਿਸਤਾਨੀ ਕੋਈ ਹੋਰ ਨਹੀਂ ਸਗੋਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਸਮਰਥਕ ਸੀ।
ਵਿਸ਼ਵ
Sukhbir Badal ਦੀ ਸਜ਼ਾ ਦਾ ਆਖ਼ਰੀ ਦਿਨ! ਅਕਾਲੀ ਦਲ ਦੇ ਭਵਿੱਖ ਦਾ ਹੋਵੇਗਾ ਫ਼ੈਸਲਾ! |Abp Sanjha
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਤਕਨਾਲੌਜੀ
ਲੁਧਿਆਣਾ
ਅੰਮ੍ਰਿਤਸਰ
ਟ੍ਰੈਂਡਿੰਗ ਟੌਪਿਕ
Advertisement