ਪੜਚੋਲ ਕਰੋ
Pakistan Iran attacks | ਪਾਕਿਸਤਾਨ ਨੇ ਕੀਤੀ ਇਰਾਨ 'ਤੇ ਏਅਰ ਸਟ੍ਰਾਈਕ, 4 ਮਹਿਲਾਵਾਂ ਅਤੇ 3 ਬੱਚਿਆਂ ਦੀ ਮੌ+ਤ
Pakistan Iran attacks | ਪਾਕਿਸਤਾਨ ਨੇ ਕੀਤੀ ਇਰਾਨ 'ਤੇ ਏਅਰ ਸਟ੍ਰਾਈਕ, 4 ਮਹਿਲਾਵਾਂ ਅਤੇ 3 ਬੱਚਿਆਂ ਦੀ ਮੌ+ਤ
#Pakistan #strikes #Iran #IranAttacksPakistan #abpsanjha
ਈਰਾਨ ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਬਲੋਚਿਸਤਾਨ 'ਚ ਅੱਤਵਾਦੀ ਸਮੂਹਾਂ ਦੇ ਟਿਕਾਣਿਆਂ 'ਤੇ ਹਵਾਈ ਹਮਲਿਆਂ ਦਾ ਦਾਅਵਾ ਕੀਤਾ ਹੈ। ਪਾਕਿਸਤਾਨ ਨੇ ਵੀ ਹਮਲੇ ਦੀ ਪੁਸ਼ਟੀ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਹੁਣ ਪਾਕਿਸਤਾਨ ਨੇ ਬਲੋਚਿਸਤਾਨ ਉੱਤੇ ਹੋਏ ਘਾਤਕ ਹਮਲੇ ਦਾ ਜਵਾਬ ਦਿੰਦੇ ਹੋਏ ਈਰਾਨ ਵਿੱਚ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ।
ਖ਼ਬਰਾਂ
ਹੁਣ ਹਰ ਪੰਜਾਬੀ ਦੀ ਜੇਬ੍ਹ 'ਚ 10 ਲੱਖ! ਸਰਕਾਰ ਦਾ ਵੱਡਾ ਐਲਾਨ
ਹੋਰ ਵੇਖੋ


















