ਪੜਚੋਲ ਕਰੋ
ਸਾਵਣ ਮਹੀਨੇ ਦੇ ਪਹਿਲੇ ਸੋਮਵਾਰ ਮੰਦਰਾਂ 'ਚ ਸ਼ਰਧਾਲੂਆਂ ਦੀ ਭੀੜ, ਹਰ-ਹਰ ਮਹਾਦੇਵ ਦੇ ਜੈਕਾਰਿਆਂ ਨਾਲ ਗੂੰਜਿਆ ਮਾਹੌਲ
ਸਾਵਣ ਭਗਵਾਨ ਸ਼ਿਵ ਦਾ ਮਨਪਸੰਦ ਮਹੀਨਾ ਹੈ। ਇਸ ਵਾਰ 18 ਜੁਲਾਈ ਨੂੰ ਸਾਵਣ ਦੇ ਪਹਿਲੇ ਸੋਮਵਾਰ ਤੋਂ ਮੰਦਰਾਂ 'ਚ ਸ਼ਿਵ ਸ਼ਰਧਾਲੂਆਂ ਵਲੋਂ ਮਹਾਕਾਲ ਦੀ ਪੂਜਾ ਸਵੇਰੇ ਹੀ ਸ਼ੁਰੂ ਹੋ ਗਈ ਸੀ। ਮੰਦਰਾਂ ਵਿੱਚ ਜਲਾਭਿਸ਼ੇਕ ਅਤੇ ਪੂਜਾ ਲਈ ਸ਼ਰਧਾਲੂਆਂ ਦੀ ਲਾਈਨ ਲੱਗੀ ਹੋਈ ਸੀ ਅਤੇ ਸ਼ਰਧਾਲੂ ਲਗਾਤਾਰ ਆਉਂਦੇ ਰਹੇ।
ਹੋਰ ਵੇਖੋ






















