ਪੜਚੋਲ ਕਰੋ
Advertisement
ਕਪਤਾਨੀ ਦੇ ਡੈਬਿਊ 'ਚ ਹੀ Hardik Pandya ਨੇ ਕੀਤਾ ਇਹ ਕਮਾਲ
Hardik Pandya Captaincy: ਭਾਰਤੀ ਟੀਮ ਨੇ ਪਹਿਲੇ ਟੀ-20 ਮੈਚ ਵਿੱਚ ਆਇਰਲੈਂਡ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਮੈਚ 'ਚ ਹਾਰਦਿਕ ਪੰਡਿਯਾ ਨੇ ਬਤੌਰ ਕਪਤਾਨ ਇਤਿਹਾਸ ਰਚ ਦਿੱਤਾ। ਹਾਰਦਿਕ ਪੰਡਿਯਾ ਨੇ ਇਸ ਮੈਚ 'ਚ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਬਹੁਤ ਵਧੀਆ ਕੀਤੀ। ਉਨ੍ਹਾਂ ਨੇ ਇੱਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ ਹੈ, ਜਿਸ ਨੂੰ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਵੀ ਨਹੀਂ ਬਣਾ ਸਕੇ। ਉਸ ਨੇ ਆਇਰਲੈਂਡ ਦੇ ਖਤਰਨਾਕ ਖਿਡਾਰੀ ਪਾਲ ਸਟਰਲਿੰਗ ਨੂੰ ਆਊਟ ਕੀਤਾ। ਇਸ ਨਾਲ ਉਹ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤ ਲਈ ਵਿਕਟ ਲੈਣ ਵਾਲਾ ਪਹਿਲਾ ਭਾਰਤੀ ਕਪਤਾਨ ਬਣ ਗਿਆ ਹੈ।
ਕ੍ਰਿਕਟ
ਕ੍ਰਿਕੇਟ ਦਾ ਵਿਸ਼ਵ ਵਿਜੇਤਾ ਅਰਸ਼ਦੀਪ ਸਿੰਘ ਪਹੁੰਚਿਆ ਆਪਣੇ ਘਰ
View More
Advertisement
ਟਾਪ ਹੈਡਲਾਈਨ
ਕ੍ਰਿਕਟ
ਕ੍ਰਿਕਟ
ਸਿਹਤ
ਦੇਸ਼
Advertisement
Advertisement
ਟ੍ਰੈਂਡਿੰਗ ਟੌਪਿਕ
Advertisement