ਪੜਚੋਲ ਕਰੋ
New Jersey ਦੇ ਨਾਲ T20 World Cup 'ਚ ਨਜ਼ਰ ਆਵੇਗੀ Team India
T20 World Cup 2022: ਟੀਮ ਇੰਡੀਆ ਨੇ ਅਗਲੇ ਮਹੀਨੇ ਆਸਟ੍ਰੇਲੀਆ 'ਚ ਸ਼ੁਰੂ ਹੋਣ ਵਾਲੇ T20 ਵਿਸ਼ਵ ਕੱਪ ਲਈ ਆਪਣੀ ਤਿਆਰੀ ਤੇਜ਼ ਕਰ ਦਿੱਤੀ ਹੈ। ਸੋਮਵਾਰ ਨੂੰ ਭਾਰਤੀ ਟੀਮ ਦੀ 15 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਸੀ ਅਤੇ ਹੁਣ ਟੀਮ ਦੇ ਨਵੀਂ ਜਰਸੀ ਦੇ ਆਉਣ ਦੀ ਜਾਣਕਾਰੀ ਮਿਲੀ ਹੈ। ਭਾਰਤੀ ਕ੍ਰਿਕਟ ਟੀਮ ਦੇ ਅਧਿਕਾਰਤ ਕਿੱਟ ਪਾਰਟਨਰ 'ਐਮਪੀਐਲ ਸਪੋਰਟਸ' ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਖੁਲਾਸਾ ਹੋਇਆ ਹੈ ਕਿ ਭਾਰਤੀ ਟੀਮ ਨਵੀਂ ਜਰਸੀ ਦੇ ਨਾਲ ਟੀ-20 ਵਿਸ਼ਵ ਕੱਪ 'ਚ ਨਜ਼ਰ ਆਵੇਗੀ।
ਹੋਰ ਵੇਖੋ






















