ਪੜਚੋਲ ਕਰੋ
Harjinder Kaur ਦੇ ਮੈਡਲ ਜਿੱਤਣ ਨਾਲ ਘਰ 'ਚ ਖੁਸ਼ੀ ਦਾ ਮਾਹੌਲ
ਕਾਮਨਵੈਲਥ ਖੇਡਾਂ ਵਿਚ ਕਾਂਸੇ ਦਾ ਮੈਡਲ ਜਿੱਤ ਕੇ ਹਰਜਿੰਦਰ ਕੌਰ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ। Commenwealth ਖੇਡਾਂ ਚ ਪੰਜਾਬ ਦੀ ਪਹਿਲੀ ਅਥਲੀਟ ਹੈ ਜਿਸਨੇ ਮੈਡਲ ਜਿੱਤਿਆ। ਹਰਜਿੰਦਰ ਨੇ 71 ਕਿਲੋਗ੍ਰਾਮ ਭਾਰ ਵਰਗ ਵਿੱਚ ਮੈਡਲ ਹਾਸਿਲ ਕੀਤਾ। ਮੈਡਲ ਜਿੱਤਣ ਬਾਅਦ ਹਰਜਿੰਦਰ ਨੇ abp ਸਾਂਝਾ ਨਾਲ ਗੱਲ ਬਾਤ ਵੀ ਕੀਤੀ ਤੇ ਖੁਸ਼ੀ ਵੀ ਜਤਾਈ ਹੈ। ਹਰਜਿੰਦਰ ਦਾ ਪਰਿਵਾਰ ਵੀ ਬੇਟੀ ਦੇ ਮੈਡਲ ਜਿੱਤਣ ਤੇ ਖੁਸ਼ ਹੈ। ਹਰਜਿੰਦਰ ਸਧਾਰਨ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦੀ ਹੈ।
ਹੋਰ ਵੇਖੋ






















