ਪੜਚੋਲ ਕਰੋ
Advertisement
Indian Hockey Team | Paris ਦੇ ਮੈਦਾਨ 'ਚ Indian Hockey ਦੀ ਸ਼ਾਨਦਾਰ ਜਿੱਤ
Indian Hockey Team | Paris ਦੇ ਮੈਦਾਨ 'ਚ Indian Hockey ਦੀ ਸ਼ਾਨਦਾਰ ਜਿੱਤ
ਤਸਵੀਰਾਂ ਹਾਕੀ ਖਿਡਾਰੀ ਮਨਦੀਪ ਸਿੰਘ ਦੇ ਘਰ ਦੀਆਂ ਹਨ । ਜਲੰਧਰ ਵਿੱਚ ਮਨਦੀਪ ਸਿੰਘ ਦੇ ਘਰ ਵਿਚ ਜਸ਼ਨ ਮਨਾਏ ਜਾ ਰਹੇ ਹਨ । ਹਾਕੀ ਦੇ ਵਿੱਚ ਸਪੇਨ ਨੂੰ ਭਾਰਤ ਨੇ 2-1 ਨਾਲ ਹਰਾ ਕੇ ਜਿੱਤ ਹਾਸਿਲ ਕੀਤੀ ਹੈ । ਮਨਦੀਪ ਸਿੰਘ ਤੇ ਪਿਤਾ ਨੇ ਕਿਹਾ ਕਿ ਮੇਰੇ ਪੁੁੱਤ ਨੇ ਪੰਜਾਬ ਹੀ ਨਹੀ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ । ਦੋਸਤਾਂ ਮਿੱਤਰਾ ਅਤੇ ਰਿਸ਼ਤੇਦਾਰਾ ਵਲੋ ਵਧਾਈ ਦੇ ਫੋਨ ਆ ਰਹੇ ਹਨ । ਮਨਦੀਪ ਨੇ ਵੀ ਪੈਰਿਸ ਤੋ ਆਪਣੇ ਮਾਤਾ ਪਿਤਾ ਨਾਲ ਵੀਡੀਓ ਕਾਲ ਉਤੇ ਗਲ ਕੀਤੀ ਅਤੇ ਖੁਸ਼ੀ ਜਾਹਿਰ ਕੀਤੀ ਹੈ ।
Tags :
Indian Hockey Teamਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਾਲੀਵੁੱਡ
ਪੰਜਾਬ
ਵਿਸ਼ਵ
ਚੰਡੀਗੜ੍ਹ
ਟ੍ਰੈਂਡਿੰਗ ਟੌਪਿਕ
Advertisement