ਪੜਚੋਲ ਕਰੋ
ਭਾਰਤੀ ਖਿਡਾਰੀਆਂ ਨਾਲ ਹੋ ਰਹੇ ਧੱਕੇ ਬਾਰੇ ਕਿਉਂ ਨਹੀਂ ਬੋਲੇ ਪੀਐਮ ਮੋਦੀ?
ਭਾਰਤੀ ਖਿਡਾਰੀਆਂ ਨਾਲ ਹੋ ਰਹੇ ਧੱਕੇ ਬਾਰੇ ਕਿਉਂ ਨਹੀਂ ਬੋਲੇ ਪੀਐਮ ਮੋਦੀ?
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚਰਖੀ ਦਾਦਰੀ ਜ਼ਿਲ੍ਹੇ ਵਿੱਚ ਓਲੰਪੀਅਨ ਵਿਨੇਸ਼ ਫੋਗਟ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਭਾਰਤੀ ਓਲੰਪਿਕ ਐਸੋਸੀਏਸ਼ਨ ਨੂੰ ਵਿਨੇਸ਼ ਫੋਗਾਟ ਨੂੰ ਅਯੋਗ ਠਹਿਰਾਉਣ 'ਤੇ ਸਖ਼ਤ ਇਤਰਾਜ਼ ਪ੍ਰਗਟ ਕਰਨਾ ਚਾਹੀਦਾ ਸੀ। ਜਿਸ ਵਿੱਚ ਭਾਰਤੀ ਟੀਮ ਦੇ ਨਾਲ ਆਏ ਫਿਜ਼ੀਓਥੈਰੇਪਿਸਟ, ਨਿਊਟ੍ਰੀਸ਼ਨਿਸਟ ਅਤੇ ਮੈਡੀਕਲ ਅਫਸਰਾਂ ਨੇ ਆਵਾਜ ਨਹੀਂ ਚੁੱਕੀ। ਭਗਵੰਤ ਮਾਨ ਨੇ ਕਿਹਾ ਕਿ ਮੈ ਵੀ ਖੇਡ ਪ੍ਰੇਮੀ ਹਾਂ । ਵਿਨੇਸ਼ ਫੋਗਾਟ ਦੇ ਪਿਛਲੇ ਤਿੰਨ ਮੈਚ ਦੇਖ ਚੁੱਕੇ ਹਾਂ । ਖੇਡਾਂ 'ਚ ਰਾਜਨੀਤੀ ਨਹੀਂ ਹੋਣੀ ਚਾਹੀਦੀ, ਪ੍ਰਧਾਨ ਮੰਤਰੀ ਨੂੰ ਖਿਡਾਰੀਆਂ ਨਾਲ ਖੜ੍ਹਨਾ ਚਾਹੀਦਾ ਸੀ ।
ਹੋਰ ਵੇਖੋ






















