ਇਰਾਨ ਦੀ ਅਰਧ ਸਰਕਾਰੀ ਇਲਨਾ ਨਿਊਜ਼ ਏਜੰਸੀ ਨੇ ਦੱਸਿਆ ਕਿ ਇਸ ਭੂਚਾਲ ਨਾਲ ਇਰਾਨ ਦੇ 14 ਪ੍ਰੋਵਿੰਸਾਂ ਨੂੰ ਨੁਕਸਾਨ ਪਹੁੰਚਿਆ ਹੈ। ਭੂਚਾਲ ਕਾਰਨ ਕਰਮਨਸ਼ਾਹ ਤੇ ਇਲਾਮ ਪ੍ਰੋਵਿੰਸਾਂ ਦੇ ਸਕੂਲਾਂ ਨੂੰ ਸੋਮਵਾਰ ਨੂੰ ਬੰਦ ਰੱਖਿਆ ਜਾਵੇਗਾ।