ਪੜਚੋਲ ਕਰੋ
ਦੋ ਬੱਚਿਆਂ ਤੇ 270 ਕਰੋੜ ਤੋਂ ਵੱਧ ਦੀ ਦੌਲਤ ਸਮੇਤ UAE ਦੇ ਸੁਲਤਾਨ ਦੀ ਬੇਗ਼ਮ ਲਾਪਤਾ..!
1/8

ਅਰਬ ਮੀਡੀਆ ਨੇ ਗ਼ੈਰ ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਹਯਾ ਨੂੰ ਦੁਬਈ ਤੋਂ ਨਿਕਲਣ 'ਚ ਜਰਮਨੀ ਦੇ ਇੱਕ ਡਿਪਲੋਮੈਟ ਨੇ ਮਦਦ ਕੀਤੀ ਹੈ। ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ ਜਰਮਨ ਅਧਿਕਾਰੀਆਂ ਨੇ ਹਯਾ ਦੀ ਵਾਪਸੀ ਲਈ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਖ਼ਤੂਮ ਦੀ ਬੇਨਤੀ ਨੂੰ ਠੁਕਰਾ ਦਿੱਤਾ ਹੈ। ਇਸ ਕਾਰਨ ਦੋਵਾਂ ਦੇਸ਼ਾਂ ਵਿਚਕਾਰ ਕੂਟਨੀਤਕ ਸੰਕਟ ਪੈਦਾ ਹੋ ਗਿਆ ਹੈ।
2/8

ਇਸ ਤੋਂ ਪਹਿਲਾਂ ਸ਼ੇਖ ਦੀ ਬੇਟੀ ਰਾਜਕੁਮਾਰੀ ਲਤੀਫਾ ਨੇ ਵੀ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਦੱਸਿਆ ਗਿਆ ਸੀ ਕਿ ਉਨ੍ਹਾਂ ਨੂੰ ਗੋਆ ਕੋਲ ਭਾਰਤੀ ਕੋਸਟਗਾਰਡ ਨੇ ਫੜ ਲਿਆ ਸੀ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਯੂਏਈ ਦੇ ਸ਼ਾਹੀ ਪਰਿਵਾਰ ਹਵਾਲੇ ਕਰ ਦਿੱਤਾ ਗਿਆ ਸੀ।
Published at : 30 Jun 2019 10:13 AM (IST)
Tags :
UaeView More






















